Punjabi Disaster Distress Helpline One Pager 2022

Page 1

ਜਦ ਆਪਦਾਵ ਆ ਦੀਆਂ ਹਨ ਤ ਅਕਸਰ ਲੋ ਕ ਵਧੀ ਿਚੰ ਤਾ, ਪਰੇਸ਼ਾਨੀ, ਉਦਾਸੀ, ਗੁੱ ਸੇ ਜ ਦੁਖੀ ਭਾਵਨਾਵ ਨਾਲ ਪਤੀਿਕਆ ਕਰਦੇ ਹਨ। ਭਾਈਚਾਰੇ ਅਤੇ

ਪਿਰਵਾਰ ਦੇ ਸਿਹਯੋਗ ਨਾਲ, ਸਾਡੇ ਿਵੱ ਚ ਬਹੁਤ ਸਾਰੇ ਲੋ ਕ ਸਮੱ ਿਸਆਵ ਨੂੰ ਸੁਲਝਾਉਣ ਦੇ ਯੋਗ ਹਨ। ਹਾਲ ਿਕ, ਕੁਝ ਲੋ ਕ ਨੂੰ ਸਾਹਮਣੇ ਆਉਣ ਵਾਲੀਆਂ ਘਟਨਾਵ ਅਤੇ ਸਮੱ ਿਸਆਵ ਨਾਲ ਿਨਪਟਣ ਲਈ ਵਾਧੂ ਸਹਾਇਤਾ ਦੀ ਲੋ ੜ ਪੈ ਸਕਦੀ ਹੈ।

ਿਡਜ਼ਾਸਟਰ ਿਡਸਟੈ ਸ ਹੈਲਪਲਾਈਨ (Disaster Distress Helpline, DDH) ਦੇ ਦੀ ਇੱ ਕੋ-ਇੱ ਕ ਹਾਟਲਾਈਨ ਹੈ ਜੋ ਸਾਲ ਭਰ ਆਪਦਾ ਦੇ ਸੰ ਕਟ ਦੀ

ਸਲਾਹ ਪਦਾਨ ਕਰਨ ਲਈ ਸਮਰਿਪਤ ਹੈ। ਇਹ ਟੋਲ-ਫੀ, ਬਹੁ-ਭਾ ਾਈ, ਸੰ ਕਟ ਸਹਾਇਤਾ ਸੇਵਾ ਸੰ ਯੁਕਤ ਰਾਜ ਅਤੇ ਇਸ ਦੇ ਪਦੇ

ਦੇ ਉਨ ਿਵਅਕਤੀਆਂ

ਲਈ 24/7 ਉਪਲਬਧ ਹੈ ਜੋ ਕੁਦਰਤੀ ਜ ਮਨੁੱਖ ਦੁਆਰਾ ਕੀਤੀਆਂ ਤਬਾਹੀਆਂ ਸੰ ਬੰ ਿਧਤ ਭਾਵਨਾਤਮਕ ਪਰੇ ਾਨੀ ਜ ਮਾਨਿਸਕ ਿਸਹਤ ਸੰ ਬੰ ਧੀ ਸਮੱ ਿਸਆਵ

ਦਾ ਸਾਹਮਣਾ ਕਰ ਰਹੇ ਹਨ।

ਤੀਜੀ-ਿਧਰ ਦੀਆਂ ਅਨੁਵਾਦ ਸੇਵਾਵ ਦੇ ਜ਼ਰੀਏ, ਡੀਡੀਐ ਚ (1-800-985-5990) 100 ਤ ਵੱ ਧ ਭਾ ਾਵ ਿਵੱ ਚ ਕਾਲਰ ਨੂੰ ਸੰ ਕਟਕਾਲ ਸਲਾਹਕਾਰ ਨਾਲ ਜੋੜ ਸਕਦਾ ਹੈ, ਿਜਸ ਿਵੱ ਚ [ਪੰ ਜਾਬੀ] ਾਮਲ ਹੈ। ਹਾਟਲਾਈਨ ਨੂੰ ਕਾਲ ਕਰਨ ਵੇਲੇ, ਬਸ ਇਹ ਦੱ ਸੋ ਿਕ ਤੁਸ ਿਕਹੜੀ ਭਾ ਾ ਪਸੰ ਦ ਕਰਦੇ ਹੋ ਅਤੇ ਿਫਰ ਸਲਾਹਕਾਰ ਿਕਸੇ ਦੁਭਾ ੀਏ ਨਾਲ ਜੋੜਨ ਲਈ ਅੱ ਗੇ ਵਧੇਗਾ, ਜਦਿਕ ਤੁਸ ਦੋਵ ਲਾਈਨ 'ਤੇ ਬਣੇ ਰਿਹੰ ਦੇ ਹੋ।

ਕਾਲਰ ਦੇ ਭਰ ਦੇ ਸੰ ਕਟ ਕਦਰ ਦੇ ਨੱਟਵਰਕ ਤ ਿਸੱ ਿਖਅਤ ਅਤੇ ਦੇਖਭਾਲ ਸਲਾਹਕਾਰ ਨਾਲ ਜੁੜੇ ਹੋਏ ਹਨ। ਹੈਲਪਲਾਈਨ ਸਟਾਫ ਸਹਾਇਤਾ ਸੰ ਬੰ ਧੀ

ਸਲਾਹ ਿਦੰ ਦਾ ਹੈ, ਿਜਸ ਿਵੱ ਚ ਆਮ ਤਣਾਅ ਪਤੀਿਕਆਵ ਅਤੇ ਵਧੀਆ ਿਵਵਹਾਰ ਰੱ ਖਦੇ ਹੋਏ ਸਮੱ ਿਸਆਵ ਦਾ ਸਮਾਧਾਨ ਕਰਨ ਬਾਰੇ ਜਾਣਕਾਰੀ ਦੇ ਨਾਲ-ਨਾਲ ਲਗਾਤਾਰ ਦੇਖਭਾਲ ਅਤੇ ਸਹਾਇਤਾ ਲਈ ਸਥਾਨਕ ਆਪਦਾ-ਸੰ ਬੰ ਿਧਤ ਸਰੋਤ ਦਾ ਹਵਾਲਾ ਵੀ ਾਮਲ ਹੈ।

DDH ਹਾਲਾਈਨ: ਕਾਲ 1-800-985-5990

ਡੀਡੀਐ ਐ ਸਐ ਮਐ ਸ: 1-800-985-5990 ਨੂੰ ਟੈਕਸਟ

24/7/365 ਉਪਲਬਧ।

ਤੁਹਾਨੂੰ ਅੰ ਗੇਜ਼ੀ ਦੀ ਸੀਮਤ ਜਾਣਕਾਰੀ ਹੈ ਤ ਵੀ ਤੁਸ ਸਾਨੂੰ ਟੈਕਸਟ

ਸੰ ਕਟ ਸੰ ਬੰ ਧੀ ਸਲਾਹਕਾਰ ਅਤੇ ਕਾਲਰ ਨੂੰ [ਪੰ ਜਾਬੀ] ਸਮੇਤ 100+

ਭਾ ਾਵ ਿਵੱ ਚ ਜੋੜਨ ਲਈ ਤੀਜੀ ਿਧਰ ਦੀਆਂ ਅਨੁਵਾਦ ਸੇਵਾਵ

ਉਪਲਬਧ ਹਨ।

ASL ਵਰਤੋਕਰਤਾਵ ਲਈ DDH ਵੀਿਡਓਫੋਨ 

ਉਨ ਲੋ ਕ ਲਈ ਜੋ ਬੋਲ਼ੇ ਹਨ ਜ ਿਜਨ ਨੂੰ ਸੁਣਨ ਿਵੱ ਚ ਪਰੇਸ਼ਾਨੀ

ਹੈ ਅਤੇ ਿਜਨ ਲਈ ਅਮਰੀਕੀ ਸੰ ਕੇਤਕ ਭਾਸ਼ਾ (American Sign

ਅਤੇ ਸਮਰਥਨ ਲਈ ਸਮਾਨ ਿਪਛੋਕੜ/ਤਜ਼ਰਬੇ ਵਾਲੇ ਦੂਸਰੇ ਲੋ ਕ ਨਾਲ 

ਤ ਤੁਸ ਸਾਡੇ DDH VP ਤੱ ਕ ਪਹੁੰ ਚ ਕਰ ਸਕਦੇ ਹੋ, ਅਤੇ ਸਾਡੇ ASL

ਸੰ ਕਟ ਕਰਮਚਾਰੀ ਅਜੇ ਵੀ ਤੁਹਾਡੇ ਨਾਲ ਗੱ ਲਬਾਤ ਕਰਨ ਦੇ ਯੋਗ ਹੋ ਸਕਦੇ ਹਨ।

ਜੁੜ ਸਕਦੇ ਹਨ।

ਸਮੂਹ ਅੰ ਗੇਜ਼ੀ ਿਵੱ ਚ ਹੁੰ ਦੇ ਹਨ, ਪਰ ਜੇ ਅੰ ਗੇਜ਼ੀ ਤੁਹਾਡੀ ਪਿਹਲੀ ਭਾ ਾ ਨਹ ਹੈ ਤ ਿਫਰ ਵੀ ਸਮੂਹ ਿਵਚਾਰ-ਵਟ ਦਰੇ ਿਵੱ ਚ ਿਹੱ ਸਾ ਲੈ ਣ ਲਈ

"ASL Now" ‘ਤੇ ਕਿਲੱਕ ਕਰੋ।

ਜੇ ਕੋਈ ਹੋਰ ਸੰ ਕੇਤਕ ਭਾ ਾ ਤੁਹਾਡੀ ਮੁੱ ਢਲੀ ਜ ਤਰਜੀਹੀ ਭਾ ਾ ਹੈ,

ਿਨੱਜੀ Facebook ਸਮੂਹ ਿਜੱ ਥੇ ਅਮਰੀਕਾ ਦੇ ਸਾਰੇ ਲੋ ਕ ਤਬਾਹੀਆਂ

ਦੁਆਰਾ ਪਭਾਵਤ ਹੁੰ ਦੇ ਹਨ ਿਰਕਵਰੀ ਦੇ ਦੌਰਾਨ ਆਪਸੀ ਸਹਾਇਤਾ

ਨਾਲ ਜੁੜਨ ਲਈ disasterdistress.samhsa.gov ਿਵੱ ਚ 

ਸਟਡਰਡ ਟੈਕਸਟ ਮੈਸੇਿਜੰ ਗ/ਡੇਟਾ ਰੇਟ (ਹਰੇਕ ਗਾਹਕ ਦੀ ਮੋਬਾਈਲ

DDH ਆਨਲਾਈਨ ਸਾਥੀ ਸਮਰਥਨ ਭਾਈਚਾਰਾ

1-800-985-5990 ‘ਤੇ ਕਾਲ ਕਰਨ ਲਈ ਆਪਣੇ ਵੀਿਡਓਫੋਨਭਾਸ਼ਾ (ASL) ਿਵੱ ਚ ਤਜਰਬੇਕਾਰ ਇੱ ਕ DDH ਸੰ ਕਟ ਕਰਮਚਾਰੀ

ਕਰ ਸਕਦੇ ਹੋ।

ਯੋਜਨਾ ਦੇ ਅਨੁਸਾਰ) ਲਾਗੂ ਹੁੰ ਦੇ ਹਨ।

Language, ASL) ਤੁਹਾਡੀ ਮੁੱ ਢਲੀ ਜ ਤਰਜੀਹੀ ਭਾ ਾ ਹੈ,

ਸਮਰਿਥਤ ਿਡਵਾਈਸ ਦੀ ਵਰਤ ਕਰੋ ਜ ਅਮਰੀਕੀ ਸੰ ਕੇਤਕ

24/7/365, ਿਸਰਫ਼ ਅੰ ਗਰੇਜ਼ੀ ਅਤੇ ਸਪੈਿਨ ਿਵੱ ਚ ਉਪਲਬਧ; ਜੇ

Facebook ਦੇ ਅੰ ਦਰ ਉਪਲਬਧ ਅਨੁਵਾਦ ਸੰ ਦ ਦੀ ਵਰਤ ਕਰਨ ਅਤੇ

ਸ਼ਾਮਲ ਹੋਣ ਲਈ ਤੁਹਾਡਾ ਸੁਆਗਤ ਹੈ।

ਵਧੇਰੇ ਜਾਣਕਾਰੀ ਲਈ ਅਤੇ ਇਹ ਜਾਣਨ ਲਈ ਿਕ ਿਕਹੜੇ ਸਮੂਹ

ਉਪਲਬਧ ਹਨ ਅਤੇ ਿਕਵ ਾਮਲ ਹੋਈਏ:

https://strengthafterdisaster.org/peer-support/ ‘ਤੇ ਜਾਓ

(ਵੈੱਬਸਾਈਟ ਅੰ ਗੇਜ਼ੀ ਿਵੱ ਚ ਹੈ ਪਰ ਬਾਊਜ਼ਰ ਦੀਆਂ ਐਕਸਟ ਨ ਨਾਲ ਇਸਦਾ ਅਨੁਵਾਦ ਕੀਤਾ ਕੀਤਾ ਜਾ ਸਕਦਾ ਹੈ)।

Behavioral Health is Essential to Health • Prevention Works • Treatment is Effective • People Recover


Turn static files into dynamic content formats.

Create a flipbook
Issuu converts static files into: digital portfolios, online yearbooks, online catalogs, digital photo albums and more. Sign up and create your flipbook.
Punjabi Disaster Distress Helpline One Pager 2022 by Disaster Distress Helpline - Issuu