Jesus Never Fails booklet (Punjabi)

Page 1

Jesus Never Fails (Punjabi)

1st Edition, Printed December 2020, 1,000 copies

The translation and publishing of this book has been made by the Lutheran Heritage Foundation. All rights reserved. No part of this book may be reproduced, stored in a retrieval system, or transmitted, in any form or by any means, electronic, mechanical, photocopying, recording, or otherwise, without the prior written permission of the Lutheran Heritage Foundation.

Lutheran Heritage Foundation 51474 Romeo Plank Road Macomb, Michigan 48042 USA www.LHFmissions.org info@LHFmissions.org

Funding for the publication of this volume has been provided by faithful supporters of the Lutheran Heritage Foundation. Soli Deo Gloria!

Verses are used from the Punjabi Bible published by Bible Society of India

For Copies

J.N.Cherubin

Email: Cell:9845035226

ਯਿਸੂ ਕਦੇ ਅਸਫ਼ਲ ਨਹੀਂ ਹੁੰਦੇ! ਰੈਵ. ਰਾਬਰਟ ਰਾਹਨ ਵੱਲੋਂ ਲੂਥਰਨ ਹੈਰੀਟੇਜ਼ ਫਾਊਂਡੇਸ਼ਨ ਦੇ ਸੰਸਥਾਪਕ ਲੂਥਰਨ ਹੈਰੀਟੇਜ਼ ਫਾਊਂਡੇਸ਼ਨ ਦਾ ਪ੍ਰਕਾਸ਼ਨ 51474 ਰੋਮਿਓ ਪਲੈਂਕ ਰੋਡ ਿਕੋਂਬ, ਮਿਸ਼ੀਗਨ 48042 ਯੂ.ਐਸ.ਏ
www.LHFmissions.org
4 ਇਸ ਪੁਸਯਿਕਾ ਦੇ ਸੁਝਾਏ ਉਪਿੋਗ: ਨਵੇਂ ਜਾਂ ਖੋਜੀ ਮਵਸ਼ਵਾਸੀਆਂ ਲਈ, ਜਾਂ ਇਕ ਮਿੱਤਰ ਨਾਲ ਇਕ ਉਤਸ਼ਾਹ ਵੱਜੋਂ ਇਹ ਪੁਸਮਤਕਾ ਸਾਂਝੀ ਕਰੋ। ਪਾਸਬਾਨ ਿਸ਼ਵਰੇ ਦੀਆਂ ਸਮਿਤੀਆਂ ਮਵਚ, ਰੋਗੀਆਂ ਨਾਲ ਮਿਲਣ ਗਏ ਸਿੇਂ, ਜਾਂ ਘਰੇਲੂ ਿੁਲਾਕਾਤਾਂ ਸਿ ਇਸਨੂੰ ਸਾਂਝਾ ਕਰ ਸਕਦੇ ਹਨ। ਇਹ ਪੁਸਮਤਕਾ ਤੁਹਾਡਾ ਪਮਰਚੈ ਉਸ ਇਕਿਾਤਰ ਸ਼ਖ਼ਸ਼ੀਅਸ ਨਾਲ ਕਰਵਾਉਂਦੀ ਹੈ ਮਜਹੜੀ ਕਦੇ ਅਸਫ਼ਲ ਨਹੀਂ ਹੁੰਦੀ। ਉਸਦਾ ਨਾਿ ਮਯਸੂ ਹੈ। ਮਯਸੂ ਨੂੰ ਸਾਡੀਆਂ ਅਸਫ਼ਲਤਾਵਾਂ ਅਤੇ ਸਾਮਡਆਂ ਪਾਪਾਂ ਕਾਰਨ ਪਰਿੇਸ਼ਰ ਵੱਲੋਂ ਭੇਮਜਆ ਮਗਆ ਸੀ। ਅਸੀਂ ਆਪਣੀ ਿਾਫ਼ੀ ਲਈ, ਆਪਣੇ ਿਾਰਗ ਦਰਸ਼ਨ ਲਈ ਅਤੇ ਸਾਨੂੰ ਸ਼ੈਤਾਨ ਅਤੇ ਹਰ ਬੁਰਾਈ ਤੋਂ ਸੁਰੱਮਖਅਤ ਰੱਖਣ ਲਈ ਮਯਸੂ 'ਤੇ ਭਰੋਸਾ ਕਰ ਸਕਦੇ ਹਾਂ। ਇਹ ਜਾਣਨ ਲਈ ਅੱਗੇ ਪੜ੍ ਮਕ ਤੁਸੀਂ ਇਸ ਗੱਲ 'ਤੇ ਯਕੀਨ ਮਕਉਂ ਕਰ ਸਕਦੇ ਹੋ ਮਕ ਮਯਸੂ ਤੁਹਾਨੂੰ ਕਦੇ ਅਸਫ਼ਲ ਨਹੀਂ ਕਰਨਗੇ।
5 ਯਿਸੂ ਕਦੇ ਅਸਫ਼ਲ ਨਹੀਂ ਹੁੰਦੇ! ਅਸਫ਼ਲਤਾ ਦਾ ਡਰ ਵਰਤਿਾਨ ਮਦਨ ਦੀ ਦੁਮਬਧਾ ਹੈ। ਜੇਕਰ ਅਸੀਂ ਕੇਵਲ ਇਕ ਅਮਜਹੇ ਸੰਸਾਰ ਮਵਚ ਰਮਹ ਸਕਦੇ ਮਜਿ ਅਸੀਂ ਰੋਜ਼ਾਨਾ ਜੀਵਨ ਮਵਚ ਅਸਫ਼ਲਤਾ ਦੇ ਪੱਖ ਦਾ ਸਾਿ੍ਣਾ ਨਹੀਂ ਕਰਦੇ, ਤਾਂ ਜੀਵਨ ਚੰਗਾ ਹੋ ਜਾਵੇਗਾ। ਅਸਫ਼ਲਤਾ ਬਾਰੇ ਇਕ ਚੰਗੀ ਖ਼ਬਰ ਹੈ। ਇਸਦਾ ਮਨਪਟਾਰਾ ਹੋ ਮਗਆ ਹੈ। ਜੇਕਰ ਤੁਹਾਨੂੰ ਲੱਗਦਾ ਹੈ ਮਕ ਤੁਸੀਂ ਅਸਫ਼ਲ ਹੋਏ ਹੋ ਜਾਂ ਮਕਸੇ ਨੇ ਤੁਹਾਨੂੰ ਅਸਫ਼ਲ ਕੀਤਾ ਹੈ, ਤਾਂ ਿ ਤੁਹਾਡਾ ਪਮਰਚੈ ਮਕਸੇ ਅਮਜਹੇ ਨਾਲ ਕਰਵਾਉਣਾ ਚਾਹਾਂਗਾ ਮਜਸਨੇ ਅਸਫ਼ਲਤਾ ਉੱਤੇ ਕਾਬੂ ਅਤੇ ਮਜੱਤ ਪ੍ਾਪਤ ਕੀਤੀ ਹੈ। ਕੀ ਤੁਸੀਂ ਇਸ ਬਾਰੇ ਅਤੇ ਇਹ ਜਾਣਨਾ ਚਾਹੁੰਦੇ ਹੋ ਇਹ ਮਕਵੇਂ ਕੀਤਾ ਮਗਆ? ਇਸ ਛੋਟੀ ਪੁਸਮਤਕਾ ਦਾ ਇਹੋ ਉਦੇਸ਼ ਹੈ: ਮਕ ਤੁਸੀਂ ਇਹ ਜਾਣ ਲਵੋ ਮਕ ਇਕ ਅਮਜਹਾ ਰਾਹ ਹੈ ਮਜਹੜਾ ਭੂਤਕਾਲ ਦੀਆਂ, ਇਿ ਤਕ ਮਕ ਆਉਣ ਵਾਲੀਆਂ ਕਿਜ਼ੋਰੀਆਂ ਅਤੇ ਅਸਫ਼ਲਤਾਵਾਂ ਤੋਂ ਵੀ ਬਾਹਰ ਕੱਢਦਾ ਹੈ। ਇਹ ਸੱਚ ਹੈ। ਇਕ ਅਮਜਹੀ ਅਸਫ਼ਲਤਾ ਹੈ ਮਜਸਦਾ ਸਾਨੂੰ ਸਾਿ੍ਣਾ ਕਰਨਾ ਹੈ। ਉਹ ਅਸਫ਼ਲਤਾ ਪਾਪ ਹੈ। ਕੇਵਲ ਸਾਡੇ ਪਮਹਲੇ ਪੂਰਵਜਾਂ ਨੇ ਹੀ ਅਤੇ ਇੰਝ ਸਾਡੇ ਿਾਤਾ-ਮਪਤਾ ਨੇ ਹੀ, ਅਦਨ ਦੇ ਬਾਗ ਮਵਚ ਅਸਫ਼ਲਤਾ ਦਾ ਅਨੁਭਵ ਨਹੀਂ ਕੀਤਾ। ਅਸੀਂ ਵੀ ਉਸ ਅਸਫ਼ਲਤਾ ਨੂੰ ਮਵਰਸੇ ਮਵਚ ਪ੍ਾਪਤ ਕੀਤਾ ਹੈ। ਪਾਪ ਸਾਡੇ ਜਗਤ ਮਵਚ ਫੈਲ ਚੁੱਮਕਆ ਹੈ। ਪਾਪ ਨੇ ਸਾਨੂੰ ਿੌਤ, ਮਨਰਾਸ਼ਾ ਅਤੇ ਭੁਲੇਖੇ ਦੇ ਿੈਦਾਨ ਮਵਚ ਛੱਡ ਮਦੱਤਾ ਹੈ।
6 ਅੱਜ ਿ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਮਕ ਇਹ ਗੱਲ ਇੱਿ ਹੀ ਸਿਾਪਤ ਨਹੀਂ ਹੁੰਦੀ। ਇਕ ਛੁਟਕਾਰੇ ਦਾ ਰਾਹ ਿੁਹੱਈਆ ਕੀਤਾ ਮਗਆ ਹੈ। ਲੋਕ/ਯਿੱਿਰ ਸਾਨੂੰ ਅਸਫ਼ਲ ਕਰਦੇ ਹਨ ਇਹ ਸੱਚ ਹੈ ਮਕ ਲੋਕ ਸਾਨੂੰ ਅਸਫ਼ਲ ਕਰਦੇ ਹਨ; ਇੱਿ ਤਕ ਮਕ ਸਾਡੇ ਮਿੱਤਰ ਵੀ ਸਾਨੂੰ ਅਸਫ਼ਲ ਕਰਦੇ ਹਨ। ਮਜਸ 'ਤੇ ਅਸੀਂ ਭਰੋਸਾ ਕੀਤਾ ਉਸਨੇ ਸਾਨੂੰ ਹੇਠਾਂ ਕੀਤਾ ਹੈ। ਅਸੀਂ ਮਜਸ ਨਾਲ ਪ੍ੇਿ ਕੀਤਾ ਉਸਨੇ ਸਾਨੂੰ ਮਨਰਾਸ਼ ਕੀਤਾ ਹੈ। ਅਸੀਂ ਉਨ੍ਾਂ ਨਾਲ ਮਿੱਤਰਤਾ ਕੀਤੀ, ਪਰ ਉਨ੍ਾਂ ਸਾਨੂੰ ਆਪਣੀ ਮਿੱਤਰਤਾ ਤੋਂ ਠੁਕਰਾ ਮਦੱਤਾ। ਅਸੀਂ ਇਕ ਜਖ਼ਿੀ ਮਦਲੋਂ ਇਸ ਮਸੱਟੇ 'ਤੇ ਪਹੁੰਚੇ ਹਾਂ ਮਕ ਸਾਨੂੰ ਲੋਕਾਂ ਨੇ ਅਤੇ ਸਾਡੇ ਮਿੱਤਰਾਂ ਨੇ ਅਸਫ਼ਲ ਕੀਤਾ ਹੈ; ਉਹ ਸਾਡੀਆਂ ਸਮਿਤੀਆਂ ਅਤੇ ਹਲਾਤਾਂ ਨੂੰ ਨਹੀਂ ਸਿਝਦੇ। ਲੋਕਾਂ ਅਤੇ ਮਿੱਤਰਾਂ ਨੇ ਸਾਨੂੰ ਉਦੋਂ ਅਸਫ਼ਲ ਬਣਾਇਆ ਜਦ ਸਾਨੂੰ ਉਨ੍ਾਂ ਦੀ ਸਭ ਤੋਂ ਵੱਧ ਲੋੜ ਸੀ। ਕੀ ਤੁਸੀਂ ਉਸ ਦੁੱਖ ਦੀ ਕਲਪਨਾ ਕਰ ਸਕਦੇ ਹੋ ਮਜਹੜਾ ਪਰਿੇਸ਼ਰ ਨੇ ਉਦੋਂ ਿਮਹਸੂਸ ਕੀਤਾ ਜਦੋਂ ਉਸਦੀ ਮਸੱਧ ਰਚਨਾ, ਉਸਦੇ ਮਿੱਤਰਾਂ ਨੇ ਉਸ ਨੂੰ ਅਸਫ਼ਲ ਕਰਨ ਸਿ ਮਦੱਤਾ? ਵਸਿਾਂ ਸਾਨੂੰ ਅਸਫ਼ਲ ਕਰ ਯਦੰਦੀਆਂ ਹਨ ਕੀ ਤੁਸੀਂ ਆਪਣਾ ਜੀਵਨ ਵਸਤਾਂ ਜਿ ਾ ਕਰਨ ਮਵਚ ਮਬਤਾਇਆ ਹੈ? ਇਹ ਇਕ ਸਧਾਰਨ ਅਸਫ਼ਲਤਾ ਹੈ। ਇਹ ਹੁੰਦੀ ਹੈ ਅਤੇ ਅਸੀਂ ਇਸਦਾ ਅਮਹਸਾਸ ਤਕ ਨਹੀਂ ਕਰਦੇ। ਅਸੀਂ ਆਪਣੀ ਊਰਜਾ, ਆਪਣਾ ਸਿਾਂ, ਅਤੇ ਆਪਣੇ ਗੁਣ ਦੀ ਵਰਤੋਂ ਵੱਧ ਤੋਂ ਵੱਧ ਜਿ ਾ ਕਰਨ ਲਈ ਕਰਦੇ ਹਾਂ ਮਕਉਂ ਜੋ ਸਾਡਾ ਮਵਚਾਰ ਹੈ ਮਕ ਇਹ ਵਸਤਾਂ ਹੀ ਅਨੰਦ ਅਤੇ ਖੁਸ਼ੀ ਮਲਆਉਂਦੀਆਂ ਹਨ। ਤਦ ਕੁਝ ਅਮਜਹਾ ਵਾਪਰਦਾ ਹੈ ਮਕ ਸਾਨੂੰ
7 ਪਤਾ ਚੱਲਦਾ ਹੈ ਮਕ ਵਸਤਾਂ, ਪੈਸਾ ਜਾਂ ਸੰਪੰਤੀ ਦੀ ਬਹੁਤੀ ਿਾਤਰਾ ਸਾਨੂੰ ਸੰਤੁਸ਼ਟੀ ਨਹੀਂ ਦੇ ਸਕਦੀ ਜਾਂ ਸਾਡੇ ਡਰ ਅਤੇ ਸ਼ੱਕਾਂ ਤੇ ਮਜੱਤ ਨਹੀਂ ਪਾ ਸਕਦੀ। ਯਸਹਿ ਸਾਨੂੰ ਅਸਫ਼ਲ ਕਰਦੀ ਹੈ ਇਹ ਬਹੁਤਾ ਔਖਾ ਹੈ ਜਦੋਂ ਮਿੱਤਰ ਅਤੇ ਵਸਤਾਂ ਸਾਨੂੰ ਅਸਫ਼ਲ ਕਰਦੀਆਂ ਹਨ, ਪਰ ਉਸ ਸਿ ਬਾਰੇ ਕੀ ਜਦੋਂ ਮਸਹਤ ਸਾਨੂੰ ਅਸਫ਼ਲ ਕਰਦੀ ਹੈ? ਕੁਝ ਲੋਕ ਆਖਦੇ ਹਨ ਮਕ ਜਦੋਂ ਮਸਹਤ ਹੈ ਤਦ ਸਭ ਕੁਝ ਹੈ। ਪਰ ਜਦੋਂ ਸਾਨੂੰ ਮਸਹਤ ਅਸਫ਼ਲ ਕਰ ਦੇਵੇ ਤਾਂ ਕੀ ਹੁੰਦਾ ਹੈ? ਸਾਡੇ ਸੰਬੰਧ ਮਵਚ “ਕੈਂਸਰ” ਜਾਂ “ਮਦਲ ਦਾ ਦੌਰਾ” ਮਜਹੇ ਚਮਕਤਸਕ ਸ਼ਬਦਾਂ ਨੂੰ ਸੁਣਨ ਮਜੰਨਾ ਮਭਆਨਕ ਹੋਰ ਕੁਝ ਵੀ ਨਹੀਂ। ਅਸੀਂ ਮਕਸ ਵੱਲ ਿੁੜਦੇ ਹਾਂ? ਜਦੋਂ ਡਾਕਟਰ ਕਮਹ ਦੇਵੇ, “ਅਸੀਂ ਇਸ ਤੋਂ ਵੱਧ ਕੁਝ ਨਹੀਂ ਕਰ ਸਕਦੇ” ਤਾਂ ਸਾਡੀ ਿਦਦ ਕੌਣ ਕਰ ਸਕਦਾ ਹੈ? ਜਦੋਂ ਸਾਨੂੰ ਮਸਹਤ ਅਸਫ਼ਲ ਕਰ ਦੇਵੇ ਤਾਂ ਕੀ ਕੋਈ ਆਸ ਹੈ? ਯਿਸੂ ਸਾਨੂੰ ਕਦੇ ਅਸਫ਼ਲ ਨਹੀਂ ਕਰਦੇ ਕੀ ਤੁਹਾਨੂੰ ਪਤਾ ਸੀ ਮਕ ਕੋਈ ਅਮਜਹਾ ਹੈ ਮਜਹੜਾ ਸਾਨੂੰ ਕਦੇ ਅਸਫ਼ਲ ਨਹੀਂ ਕਰੇਗਾ? ਹਾਂ, ਮਿੱਤਰ ਤੁਹਾਨੂੰ ਅਸਫ਼ਲ ਕਰ ਸਕਦੇ ਹਨ, ਵਸਤਾਂ ਤੁਹਾਨੂੰ ਅਸਫ਼ਲ ਕਰ ਸਕਦੀਆਂ ਹਨ ਅਤੇ ਮਸਹਤ ਤੁਹਾਨੂੰ ਅਸਫ਼ਲ ਕਰ ਸਕਦੀ ਹੈ ਪਰ... ਇਕ ਅਯਿਹਾ ਯਵਅਕਿੀ ਹੈ ਯਿਹੜਾ ਿੁਹਾਨੂੰ ਕਦੇ ਅਸਫ਼ਲ ਨਹੀਂ ਕਰੇਗਾ।
8 ਅਸੀਂ ਯਕਵੇਂ ਿਾਣਦੇ ਹਾਂ? ਅਸੀਂ ਇਸ ਲਈ ਜਾਣਦੇ ਹਾਂ ਮਕਉਂ ਜੋ ਮਯਸੂ ਸਾਡੀ ਸਭ ਤੋਂ ਵੱਡੀ ਲੋੜ ਨਾਲ ਮਨਪਟਣ ਦੇ ਯੋਗ ਸੀ। ਉਹ ਇਸ ਨਾਲ ਮਕਵੇਂ ਮਨਪਮਟਆ ਇਹ ਤੁਹਾਨੂੰ ਸ਼ਾਇਦ ਹੈਰਾਨ ਕਰੇ, ਪਰ ਇਹ ਗੱਲ ਤੁਹਾਨੂੰ ਤੁਹਾਡੀਆਂ ਮਨੱਜੀ ਅਸਫ਼ਲਤਾਵਾਂ ਅਤੇ ਮਿੱਤਰਾਂ, ਵਸਤਾਂ ਅਤੇ ਮਸਹਤ ਦੀਆਂ ਅਸਫ਼ਲਤਾਵਾਂ ਤੇ ਫਮਤਹ ਪਾਉਣ ਮਵਚ ਿਦਦ ਕਰੇਗੀ। ਸ਼ਾਇਦ ਅਸੀਂ ਇਸਦਾ ਅਮਹਸਾਸ ਵੀ ਨਹੀਂ ਕਰਦੇ ਮਕ ਸਾਡੀ ਸਭ ਤੋਂ ਵੱਡੀ ਲੋੜ ਕੀ ਹੈ? ਇਹ ਮਿੱਤਰਾਂ, ਵਸਤਾਂ ਜਾਂ ਮਸਹਤ ਦੀ ਲੋੜ ਨਹੀਂ ਹੈ। ਨਹੀਂ, ਸਾਡੀ ਸਭ ਤੋਂ ਵੱਡੀ ਲੋੜ ਸਾਡੀਆਂ ਕਿਜ਼ੋਰੀਆਂ, ਅਸਫ਼ਲਤਾਵਾਂ, ਸਾਡੇ ਪਾਪਾਂ ਦੀ ਿਾਫ਼ੀ ਹੈ। ਬਾਈਬਲ ਆਖਦੀ ਹੈ: “ਕੋਈ ਭਲਾ ਕਰਨ ਵਾਲਾ ਨਹੀਂ, ਇੱਕ ਵੀ ਨਹੀਂ...ਮਕਉਂਮਕ ਸਭਨਾਂ ਨੇ ਪਾਪ ਕੀਤਾ ਅਤੇ ਪਰਿੇਸ਼ਰ ਦੇ ਪਰਤਾਪ ਤੋਂ ਰਮਹ ਗਏ ਹਨ।” (ਰੋਿੀਆਂ 3:12,23) ਯਿਸੂ ਯਵਚ ਸਾਡੇ ਕੋਲ ਯਕੰਨਾ ਅਦਭੁਿ ਯਿੱਿਰ ਹੈ! “ਏਦੋਂ ਵੱਧ ਮਪਆਰ ਮਕਸੇ ਦਾ ਨਹੀਂ ਹੁੰਦਾ ਜੋ ਆਪਣੀ ਜਾਨ ਆਪਣੇ ਮਿੱਤਰਾਂ ਦੇ ਬਦਲੇ ਦੇ ਦੇਵੇ।” ਜਦੋਂ ਅਸੀਂ ਮਯਸੂ ਤੋਂ ਅਲੱਗ ਹੋਏ ਸਾਂ ਤਦ ਉਸਨੇ ਸਾਡੀ ਸਭ ਤੋਂ ਵੱਡੀ ਲੋੜ ਨੂੰ ਦੇਮਖਆ। ਬਾਈਬਲ ਆਖਦੀ ਹੈ, “ਮਕਉਂ ਜੋ ਕੁਝ ਮਭੰਨ ਭੇਦ ਨਹੀਂ ਹੈ। ਮਕਉਂਮਕ ਸਭਨਾਂ ਨੇ ਪਾਪ ਕੀਤਾ ਅਤੇ ਪਰਿੇਸ਼ਰ ਦੇ ਪਰਤਾਪ ਤੋਂ ਰਮਹ ਗਏ ਹਨ” (ਰੋਿੀਆਂ 3:23) ਅਤੇ ਅੱਗੇ ਆਖਦੀ ਹੈ: “ਇਸ ਲਈ ਅਸੀਂ ਇਹ ਮਵਚਾਰਦੇ ਹਾਂ ਭਈ ਿਨੁੱਖ ਸ਼ਰਾ ਦੇ ਕਰਿਾਂ ਦੇ ਬਾਝੋਂ ਮਨਹਚਾ ਹੀ ਨਾਲ ਧਰਿੀ ਠਮਹਰਾਇਆ ਜਾਂਦਾ ਹੈ” (ਰੋਿੀਆਂ 3:28)।
9 ਮਯਸੂ ਹੀ ਇਕ ਅਮਜਹਾ ਹੈ ਮਜਸਨੇ ਸਾਡੇ ਲਈ ਇਕ ਰਾਹ ਖੋਮਲ੍ਆ ਹੈ: “ਮਕਉਂ ਜੋ ਤੁਸੀਂ ਮਕਰਪਾ ਤੋਂ ਮਨਹਚਾ ਦੇ ਰਾਹੀਂ ਬਚਾਏ ਗਏ ਅਤੇ ਇਹ ਤੁਹਾਡੀ ਵੱਲੋਂ ਨਹੀਂ ਇਹ ਪਰਿੇਸ਼ਰ ਦੀ ਬਖ਼ਸ਼ੀਸ਼ ਹੈ। ਇਹ ਕਰਨੀਆਂ ਤੋਂ ਨਹੀਂ ਅਮਜਹਾ ਨਾ ਹੋਵੇ ਭਈ ਕੋਈ ਘੁਿੰਡ ਕਰੇ” (ਅਫ਼ਸੀਆਂ 2:8,9)। ਸਾਡੀ ਸਭ ਿ ਵੱਡੀ ਲੋੜ ਯਿਸੂ ਦੁਆਰਾ ਪੂਰੀ ਹੋਈ ਹੈ ਉਸਨੇ ਹੀ ਅਦਭੁੱਤ ਢੰਗ ਨਾਲ ਸਾਡੀ ਸਭ ਤੋਂ ਵੱਡੀ ਲੋੜ ਨੂੰ ਪੂਰਾ ਕੀਤਾ ਹੈ। “ਪਰੰਤੂ ਪਰਿੇਸ਼ਰ ਆਪਣਾ ਪ੍ੇਿ ਸਾਡੇ ਉੱਤੇ ਇਉਂ ਪਰਗਟ ਕਰਦਾ ਹੈ ਭਈ ਜਾਂ ਅਸੀਂ ਅਜੇ ਪਾਪੀ ਹੀ ਸਾਂ ਤਾਂ ਿਸੀਹ ਸਾਡੇ ਲਈ ਿੋਇਆ” (ਰੋਿੀਆਂ 5:8)। ਮਜਵੇਂ ਉੱਪਰ ਦੱਮਸਆ ਹੈ, ਭਾਵੇਂ ਅਸੀਂ ਇਸਦਾ ਅਮਹਸਾਸ ਕਰੀਏ ਜਾਂ ਨਾ ਕਰੀਏ, ਸਾਡੀ ਸਭ ਤੋਂ ਵੱਡੀ ਲੋੜ ਪਾਪਾਂ ਦੀ ਿਾਫ਼ੀ ਦੀ ਹੈ। ਅਤੇ ਮਯਸੂ ਨੇ ਇਸਨੂੰ ਿੁਹੱਈਆ ਕੀਤਾ ਹੈ। ਅਸੀਂ ਇਹ ਮਕਵੇਂ ਜਾਣਦੇ ਹਾਂ? ਉਹ ਸਲੀਬ ਉੱਤੇ ਚਮੜ੍ਆ। ਉੱਿ ਉਸਨੇ ਸਾਨੂੰ ਹਨ੍ਰੇ ਅਤੇ ਮਨੰਦਾ ਤੋਂ ਬਚਾ ਮਲਆ। “ਅਤੇ ਸਾਨੂੰ ਅੰਧਕਾਰ ਦੇ ਵੱਸ ਮਵੱਚੋਂ ਛੁਡਾ ਕੇ ਆਪਣੇ ਮਪਆਰੇ ਪੁੱਤਰ ਦੇ ਰਾਜ ਮਵੱਚ ਪੁਚਾ ਮਦੱਤਾ। ਉਸ ਦੇ ਮਵੱਚ ਸਾਨੂੰ ਮਨਸਤਾਰਾ ਅਰਿਾਤ ਪਾਪਾਂ ਦੀ ਿਾਫ਼ੀ ਮਿਲਦੀ ਹੈ” (ਕੁਲੁੱਸੀਆਂ 1:13,14)। ਉਸਨੇ ਸਾਡੀ ਸਭ ਿ ਵੱਡੀ ਲੋੜ ਯਕਵੇਂ ਪੂਰੀ ਕੀਿੀ? “ਉਹ ਨੇ ਉਸ ਨੂੰ ਮਜਹੜਾ ਪਾਪ ਦਾ ਜਾਣੂ ਨਹੀਂ ਸੀ ਸਾਡੀ ਖ਼ਾਤਰ ਪਾਪ ਠਮਹਰਾਇਆ ਮਗਆ ਤਾਂ ਜੋ ਅਸੀਂ ਉਸ ਮਵੱਚ ਹੋ ਕੇ
10 ਪਰਿੇਸ਼ਰ ਦਾ ਧਰਿ ਬਣੀਏ” (2 ਕੁਮਰਿੀਆਂ 5:21)। ਮਯ ਸੂ ਨੇ ਇਹ ਪੂਰੀ ਤਰ੍ ਾਂ ਜਾਣਦੇ ਹੋਏ ਯਰੂਸ਼ਲ ਿ ਵੱਲ ਆਪਣਾ ਿੂੰਹ ਕੀਤਾ ਮਕ ਉੱ ਿ ਕੀ ਹੋਣ ਵਾਲਾ ਸੀ। ਉਸਨੇ ਮਕ ਹਾ, “ਕੋਈ ਉਸ ਨੂੰ ਿ ਿ ਖੋਹੰਦਾ ਨਹੀਂ ਪਰ ਿ ਆਪੇ ਉਸ ਨੂੰ ਮਦੰਦਾ ਹਾਂ” (ਯੂਹੰਨਾ 10:18)। ਇੰਝ ਉਹ ਇਕ ਸਧਾਰਨ ਅਪਰਾਧੀ ਦੇ ਦੁੱਖ ਅਤੇ ਤਕਲੀਫ਼ 'ਚੋਂ ਲੰਮਘਆ। ਉਸਦਾ ਿਖੌਲ ਕੀਤਾ ਮਗਆ ਅਤੇ ਉਸ ਨੂੰ ਕੁੱਮਟਆ ਮਗਆ। ਉਸਦੇ ਮਸਰ ਉੱਤੇ ਇਕ ਕੰਮਡਆਂ ਦਾ ਿੁਕਟ ਰੱਮਖਆ ਮਗਆ ਸੀ; ਉਹ ਕਲਵਰੀ ਤਕ ਸਲੀਬ ਨੂੰ ਚੁੱਕਦਾ ਮਗਆ, ਮਜਿ ਉਹ ਜਗਤ ਦੇ ਪਾਪਾਂ ਲਈ ਿਰੇਗਾ। “ਮਕਉਂਮਕ ਪਰਿੇਸ਼ਰ ਨੇ ਜਗਤ ਨੂੰ ਅਮਜਹਾ ਮਪਆਰ ਕੀਤਾ ਜੋ ਉਹ ਨੇ ਆਪਣਾ ਇਕਲੌਤਾ ਪੁੱਤਰ ਬਖ਼ਸ਼ ਮਦੱਤਾ ਤਾਂ ਜੋ ਹਰੇਕ ਜੋ ਉਸ ਉੱਤੇ ਮਨਹਚਾ ਕਰੇ ਨਾਸ ਨਾ ਹੋਵੇ ਪਰ ਸਦੀਪਕ ਜੀਉਣ ਪਾਵੇ” (ਯੂਹੰਨਾ 3:16)। ਉਹ ਸਲੀਬ ਉੱਤੇ ਤੁਹਾਡੇ ਪਾਪ ਦਾ ਬੋਝ ਚੁੱਕ ਮਰਹਾ ਸੀ। “ਮਯਸੂ ਦਾ ਲਹੂ ਸਾਨੂੰ ਸਾਰੇ ਪਾਪ ਤੋਂ ਸ਼ੁੱਧ ਕਰਦਾ ਹੈ। ਜੇ ਅਸੀਂ ਆਪਮਣਆਂ ਪਾਪਾਂ ਦਾ ਇਕਰਾਰ ਕਰੀਏ ਤਾਂ ਉਹ ਵਫ਼ਾਦਾਰ ਅਤੇ ਧਰਿੀ ਹੈ ਭਈ ਸਾਡੇ ਪਾਪਾਂ ਨੂੰ ਿਾਫ਼ ਕਰੇ ਅਤੇ ਸਾਨੂੰ ਸਾਰੇ ਕੁਧਰਿ ਤੋਂ ਸ਼ੁੱਧ ਕਰੇ” (1ਯੂਹੰਨਾ 1:7,9)। ਉਸਨੂੰ ਸਾਡੇ ਪਾਪ ਦੇ ਬੋਝ ਹੇਠ ਦੁੱਖ ਮਿਮਲਆ ਅਤੇ ਿਰ ਮਗਆ, ਪਰ ਉਹ ਸਾਡੇ ਸਭ ਵੈਮਰਆਂ ਉੱਤੇ ਆਪਣੀ ਮਜੱਤ ਮਦਖਾਉਂਦਾ ਹੋਇਆ ਮਿ੍ਤਕਾਂ ਮਵਚੋਂ ਜੀਮਵਤ ਹੋਇਆ! ਆਪਣੇ ਦੁੱਖ ਅਤੇ ਿੌਤ ਦੁਆਰਾ...
11 ਉਸਨੇ ਸਾਡੀ ਸਭ ਿ ਵੱਡੀ ਲੋੜ ਪੂਰੀ ਕੀਿੀ ਹੈ ਯਾਦ ਰੱਖੋ, ਸਾਡੀਆਂ ਅਸਫ਼ਲਤਾਵਾਂ ਲਈ ਸਾਡੀ ਸਭ ਤੋਂ ਵੱਡੀ ਲੋੜ ਪਾਪਾਂ ਦੀ ਿਾਫ਼ੀ ਸੀ। ਤਾਂ ਿ ਤੁਹਾਨੂੰ ਪੁੱਛਦਾ ਹਾਂ, ਮਕ ਜੇਕਰ ਉਹ ਸਾਡੀ ਸਭ ਤੋਂ ਵੱਡੀ ਲੋੜ - ਪਾਪਾਂ ਤੋਂ ਿਾਫ਼ੀ - ਨੂੰ ਪੂਰਾ ਕਰਨ ਯੋਗ ਹੈ, ਤਾਂ ਕੀ ਉਹ ਸਾਡੀਆਂ ਛੋਟੀਆਂ ਲੋੜਾਂ ਨੂੰ ਪੂਰਾ ਕਰਨ ਯੋਗ ਨਹੀਂ ਹੈ? ਸਚਿੁਚ, ਮਿੱਤਰ ਸਾਨੂੰ ਅਸਫ਼ਲ ਕਰ ਸਕਦੇ ਹਨ, ਵਸਤਾਂ ਸਾਨੂੰ ਅਸਫ਼ਲ ਕਰ ਸਕਦੀਆਂ ਹਨ ਅਤੇ ਮਸਹਤ ਸਾਨੂੰ ਅਸਫ਼ਲ ਕਰ ਸਕਦੀ ਹੈ। ਪਰ... ਯਿਸੂ ਸਾਨੂੰ ਕਦੇ ਅਸਫ਼ਲ ਨਹੀਂ ਕਰਦੇ “ਧੰਨ ਓਹ ਮਜਨ੍ਾਂ ਦੇ ਅਪਰਾਧ ਮਖਿਾ ਹੋ ਗਏ, ਅਤੇ ਮਜਨ੍ਾਂ ਦੇ ਪਾਪ ਢੱਕੇ ਹੋਏ ਹਨ” (ਰੋਿੀਆਂ 4:7)। “ਅਨੰਦ ਹੋਵੋ ਭਈ ਤੁਹਾਡੇ ਨਾਉਂ ਸੁਰਗ ਮਵੱਚ ਮਲਖੇ ਹੋਏ ਹਨ” (ਲੂਕਾ 10:20)। ਹਾਂ ਤੁਸੀਂ ਇਹ ਯਕੀਨ ਰੱਖ ਸਕਦੇ ਹੋ ਮਕ ਯਿਸੂ ਕਦੇ ਅਸਫ਼ਲ ਨਹੀਂ ਕਰਦੇ!
'ਮਯਸੂ ਕਦੇ ਅਸਫ਼ਲ ਨਹੀਂ ਕਰਦੇ' ਆਖਦੀ ਇਕ ਤਖ਼ਤੀ ਮਿਨੀਸੋਟਾ ਮਵਖੇ ਿੇਰੇ ਿਾਤਾ-ਮਪਤਾ ਦੇ ਮਪੰਡ ਦੇ ਘਰ ਮਵਚ ਉਨ੍ਾਂ ਦੇ ਮਵਆਹ ਦੇ 62 ਸਾਲਾਂ ਤੋਂ ਲਟਕ ਰਹੀ ਸੀ (ਮਪਛਲਾ ਪੰਨਾ ਦੇਖੋ)। ਿੇਰੇ ਿਾਤਾ-ਮਪਤਾ ਦੋਨੋਂ ਇਕ ਦੂਸਰੇ ਤੋਂ ਕੁਝ ਹੀ ਿਹੀਮਨਆਂ ਿਗਰੋਂ ਚਲ ਬਸੇ ਅਤੇ ਜਦੋਂ ਪਮਰਵਾਰ ਦੇ ਹਰੇਕ ਿੈਂਬਰ ਨੇ ਇਸ ਘਰ ਮਵਚੋਂ ਕੋਈ ਯਾਦਗਾਰ-ਮਨਸ਼ਾਨੀ ਚੁਣੀ, ਤਾਂ ਿ ਉਹ ਤਖ਼ਤੀ ਲੈਣ ਦੀ ਚੋਣ ਕੀਤੀ, ਮਜਹੜੀ ਹੁਣ ਿੇਰੇ ਦਫ਼ਤਰ ਮਵਚ ਲਟਕਦੀ ਹੈ। ਇਸਨੂੰ ਉੱਿ ਟੰਗਣ ਤੋਂ ਪਮਹਲਾਂ, ਿ ਇਹ ਤਖ਼ਤੀ ਇਕ ਮਪ੍ੰਟਰ ਕੋਲ ਲੈ ਮਗਆ ਅਤੇ ਉਸਨੂੰ ਇਸ ਤਖ਼ਤੀ ਨੂੰ ਮਕਤਾਬ ਮਵਚ ਰੱਖੇ ਜਾਣ ਵਾਲੇ ਬੁੱਕਿਾਰਕ ਦੇ ਰੂਪ ਮਵਚ ਬਣਾਉਣ ਲਈ ਪੁੱਮਛਆ। ਇਹ ਬੁੱਕਿਾਰਕ ਸਾਰੇ ਜਗਤ ਮਵਚ ਵੰਮਡਆ ਮਗਆ ਹੈ ਅਤੇ ਇਹ ਪੁਸਮਤਕਾ ਮਵਮਭੰਨ ਭਾਸ਼ਾਵਾਂ ਮਵਚ ਪਕਾਮਸ਼ਤ ਕੀਤੀ ਜਾ ਰਹੀ ਹੈ ਤਾਂ ਜੋ ਉਸ ਬੁੱਕਿਾਰਕ ਦਾ ਸੰਦੇਸ਼ ਸਪਸ਼ਟ ਹੋਵੇ। ਰੈਵ. ਰਾਬਰਟ ਰਾਹਨ ਵੱਲੋਂ ਲੂਥਰਨ ਹੈਰੀਟੇਜ਼ ਫਾਊਂਡੇਸ਼ਨ ਦੇ ਸੰਸਥਾਪਕ

Turn static files into dynamic content formats.

Create a flipbook
Issuu converts static files into: digital portfolios, online yearbooks, online catalogs, digital photo albums and more. Sign up and create your flipbook.