CAED Infographic (Translated Punjabi)

Page 1

ਕਾਰੋਬਾਰੀ ਅੰ ਕੜੇ

ਐਬਟਸਫੋਰਡ ਸ਼ਹਿਰ

ਵੱ ਧਦੀ ਹੋਈ ਆਬਾਦੀ ਮੌਜੂਦਾ ਜਨਸੰ ਖਿਆ: 141,397.

ਸਸਤੀਆਂ ਮਿਲ ਦਰਾਂ

2011 ਤੋਂ 2016 ਵਿਚਕਾਰ ਆਬਾਦੀ ਵਿਚ 5.6% ਵਾਧਾ ਹੋਇਆ।

2.29

ਵਪਾਰਕ ਬਨਾਮ ਰਿਹਾਇਸ਼ੀ ਟੈਕਸ ਅਨੁਪਾਤ

ਮੀਡੀਅਨ ਉਮਰ 41.9 ਸਾਲ, ਜੋ BC ਦੀ ਔਸਤ ਤੋਂ ਘੱ ਟ ਹੈ (BC ਵਿਚ 42.2)

ਨੌਜਵਾਨ, ਪੜ੍ਹੇ-ਲਿਖੇ ਵਰਕਰ

ਲੇ ਬਰ ਫੋਰਸ ਵਿਚ 15 ਸਾਲ ਅਤੇ ਵੱ ਧ ਉਮਰ ਦੇ ਲੋ ਕਾਂ ਦੀ ਕੁਲ ਸੰ ਖਿਆ:

76,958

ਬੈਚਲਰ ਜਾਂ ਇਸ ਤੋਂ ਉੱਚੀ ਯੂਨੀਵਰਸਿਟੀ ਦੀ ਡਿਗਰੀ, ਡਿਪਲੋ ਮਾ, ਜਾਂ ਸਰਟੀਫੀਕੇਟ ਵਾਲੇ , 15 ਸਾਲ ਜਾਂ ਉਸ ਤੋਂ ਵੱ ਧ ਉਮਰ ਵਾਲੇ ਲੋ ਕਾਂ ਦੀ ਸੰ ਖਿਆ:

17,943

ਐਬਟਸਫੋਰਡ ਅੰ ਤਰਰਾਸ਼ਟਰੀ ਹਵਾਈ ਅੱ ਡਾ (YXX)

ਸਥਾਨ, ਸਥਾਨ, ਸਥਾਨ

ਇਹਨਾਂ ਤਕ ਪਹੁੰ ਚ ਅਤੇ ਨਜ਼ਦੀਕੀ: • ਹਾਈਵੇ 1 ਅਤੇ ਇੰਟਰਚੇਂਜ • ਮੈਟਰੋ ਵੈਨਕੂਵਰ ਤਕ ਪਹੁੰ ਚ • 2 ਯੂ.ਐਸ. ਬਾਰਡਰ ਕ੍ਰਾਸਿੰਗਾਂ • ਐਬਟਸਫੋਰਡ ਅੰ ਤਰਰਾਸ਼ਟਰੀ ਹਵਾਈ ਅੱ ਡਾ (YXX) • ਰੇਲਵੇ (CN, CP ਅਤੇ ਸਦਰਨ) • ਫਾਈਬਰ ਆਪਟਿਕ ਕਨੈਕਟਿਵਿਟੀ

ਵਪਾਰ ਚਲਾਉਣ ਦੇ ਘੱ ਟ ਖਰਚੇ

ਐਬਟਸਫੋਰਡ ਵਿਚ ਮਿਸ਼ਨ, ਚਿਲਵੈਕ ਅਤੇ ਲੈਂ ਗਲੀ ਟਾਉਨਸ਼ਿਪ ਦੇ ਮੁਕਾਬਲੇ ਸਭ ਤੋਂ ਘੱ ਟ

+

ਯੂਟਿਲਿਟੀ ਫੀਸਾਂ ਕੁਲ ਮੀਡੀਅਨ ਆਮਦਨੀ

ਤਿੰ ਨ ਸਭ ਤੋਂ ਵੱ ਧ ਪ੍ਰਚਲਿਤ ਪੇਸ਼ੇ

ਪੇਸ਼ਾ

ਰਿਟੇਲ ਵਿਕ੍ਰੇਤਾ

ਟ੍ਰਾਂਸਪੋਰਟ ਟਰੱ ਕ ਡ੍ਰਾਈਵਰ

ਰਿਟੇਲ ਅਤੇ ਥੋਕ ਵਪਾਰ ਮੈਨੇਜਰ

• ਐਬਟਸਫੋਰਡ ਸ਼ਹਿਰ ਦੀ ਮਲਕੀਅਤ ਅਤੇ ਉਸ ਦੁਆਰਾ ਚਲਾਇਆ ਜਾਂਦਾ ਹੈ • ਔਸਤਨ ਹਰ ਸਾਲ ਅੱ ਧਾ ਮਿਲੀਅਨ ਯਾਤਰੀ • 2016 ਵਿਚ ਹਵਾਈ ਜਹਾਜ਼ਾਂ ਦੀਆਂ ਕੁਲ 127,134 ਸਰਗਰਮੀਆਂ ਹੋਈਆਂ • ਏਅਰਸਾਈਡ ਅਤੇ ਗ੍ਰਾਉਂਡਸਾਈਟ ਵਿਕਾਸ ਲਈ ਤਕਰੀਬਨ 215 ਏਕੜ ਜ਼ਮੀਨ ਫੌਰਨ ਉਪਲਬਧ ਹੈ। • YXX ਦੀਆਂ ਲੀਜ਼ ਦੀਆਂ ਦਰਾਂ ਸਸਤੀਆਂ ਹਨ, ਲੀਜ਼ ਦੀਆਂ ਸ਼ਰਤਾਂ ਲਚਕੀਲੀਆਂ ਹਨ ਅਤੇ ਸਿਟੀ ਟੈਕਸ ਵਿਚ ਛੋਟਾਂ ਹਨ ਂ ਫਲੇ ਅਰ • 3 ਕੌ ਮੀ ਏਅਰਲਾਈਨਾਂ (ਨਿਊਲੀਫ ਟ੍ਰੇਵਲ ਐਡ ਏਅਰਲਾਈਨਜ਼, ਵੈਸਟਜੈਟ, ਏਅਰ-ਕੈਨੇਡਾ ਰੂਜ਼) ਅਤੇ ਇੱਕ BC ਅੰ ਦਰਲੀ ਏਅਰਲਾਈਨ (ਆਈਲੈਂ ਡ ਐਕਸਪ੍ਰੈਸ ਏਅਰ) YXX ਤੋਂ ਕੰ ਮ ਕਰਦੀਆਂ ਹਨ।

ਖੇਤੀ ਉਦਯੋਗ

• ਐਬਟਸਫੋਰਡ ਵਿਚ ਖੇਤੀ ਤੋਂ ਕੁਲ ਪ੍ਰਾਪਤੀ $20,441 ਪ੍ਰਤਿ ਹੈਕਟੇਅਰ ਹੈ, ਜੋ ਕੈਨੇਡਾ ਦੇ ਖੇਤੀ ਵਿਚ ਅਗਲੇ ਸਭ ਤੋਂ ਵੱ ਧ ਉਪਜਾਊ ਇਲਾਕੇ ਦੇ ਮੁਕਾਬਲੇ 3 ਗੁਣਾ ਜ਼ਿਆਦਾ ਹੈ। • ਖੇਤੀ-ਭੋਜਨ ਉਦਯੋਗ ਤੋਂ ਖੇਤੀਬਾੜੀ ਸੰ ਪੱ ਤੀ ਵਿਚ ਕੁਲ ਨਿਵੇਸ਼ ਹੁਣ $3.8 ਬਿਲੀਅਨ ਹੈ

ਐਬਟਸਫੋਰਡ ਵਿਚ ਦਰਜਾ

ਬ੍ਰਿਟਿਸ਼ ਕੋਲੰਬੀਆ ਵਿਚਦਰਜਾ

2

7

3

2

1

ਐਬਟਸਫੋਰਡ ਸ਼ਹਿਰ ਦਾ ਆਰਥਿਕ ਵਿਕਾਸ caed.abbotsford.ca @AbbotsfordEcDev I ਟੈਲੀਫੋਨ: 604.864.5586 I ਐਬਟਸਫੋਰਡ ਸ਼ਹਿਰ ਦਾ ਆਰਥਿਕ ਵਿਕਾਸ ਕੱ ਲ੍ਹ ਦੀ ਸੋਚ ਅੱ ਜ

1

ਈਮੇਲ: econdev@abbotsford.ca

ਸ੍ਤ ਰੋ ਐਬਟਸਫੋਰਡ ਅੰ ਤਰਰਾਸ਼ਟਰੀ ਹਵਾਈ ਅੱ ਡਾ, BC ਅੰ ਕੜੇ, ਸਿਟੀ ਆਫ ਐਬਟਸਫੋਰਡ, ਸਿਟੀ ਆਫ ਚਿਲਵੈਕ ਬਾਈਲਾਅ ਨੰਬਰ 3702, ਲੈਂ ਗਲੇ ਸੀਵਰਵਰਕਸ ਰੈਗੂਲੇਸ਼ਨ ਬਾਈਲਾਅ 1998 ਨੰਬਰ 3701, NAIOP ਡਵੈਲਪਮੈਂਟ ਕੌ ਸਟ ਸਰਵੇ, ਸਟੈਟਿਸਟਿਕਸ ਕੈਨੇਡਾ


ਜੀਵਨ ਸ਼ੈਲੀ ਦੇ ਅੰ ਕੜੇ

ਐਬਟਸਫੋਰਡ ਸ਼ਹਿਰ 2,584 ਏਕੜ ਵਿਚ ਫੈਲ 157 ਪਾਰਕ ਅਤੇ 98 ਕਿਲੋ ਮੀਟਰ ਲੰਮੀਆਂ ਟ੍ਰੇਲਾਂ

ਖੇਡਾਂ ਦੇ ਮੈਦਾਨ ਹਰ ਸਾਲ

10,000

ਖੇਡਾਂ ਕਰਵਾਉਂਦੇ ਹਨ

ਐਬਟਸਫੋਰਡ ਜ਼ਮੀਨ ਦੇ ਖੇਤਰਫਲ ਦੇ ਹਿਸਾਬ ਨਾਲ ਬ੍ਰਿਟਿਸ਼ ਕੋਲੰਬੀਆ ਦੀ

ਸਭ ਤੋਂ ਵੱ ਡੀ

ਅਤੇ ਜਨਸੰ ਖਿਆ ਦੇ ਮੁਤਾਬਕ

ਛੇਂਵੀਂ ਸਭ ਤੋਂ ਵੱ ਡੀ ਮਿਊਂਸਪਲਟੀ ਹੈ।

ਸਾਤੇ

65%

ਨਾਗਰਿਕ

84%

ਲੋ ਕ ਕਿਸੇ ਨਾ ਕਿਸੇ ਪਾਰਕ ਤੋਂ 500 ਮੀਟਰ ਤੋਂ ਘੱ ਟ ਦੂਰੀ ਤੇ ਰਹਿੰ ਦੇ ਹਨ

ਐਬਟਸਫੋਰਡ ਵਿਚ ਹੀ ਰਹਿੰ ਦੇ ਅਤੇ ਕੰ ਮ ਕਰਦੇ ਹਨ

ਫ੍ਰੇਜ਼ਰ ਵੈਲੀ ਯੂਨੀਵਰਸਿਟੀ (UFV) 2015/16 ਵਿਚ 1,043 ਬੈਚਲਰ ਡਿਗਰੀਆਂ ਦਿੱ ਤੀਆਂ

15,000 ਵਿਦਿਆਰਥੀ ਪ੍ਰਤੀ ਸਾਲ ਅਨੁਮਾਨਤ ਆਰਥਿਕ ਪ੍ਰਭਾਵ:

ਸਸਤੇ ਰਿਹਾਇਸ਼ੀ ਮਕਾਨ

ਜਨਵਰੀ 2017 ਵਿਚ ਐਬਟਸਫੋਰਡ ਵਿਚ ਵੱ ਖਰੇ (ਡਿਟੈਚਡ) ਘਰ ਦੀ ਔਸਤ ਕੀਮਤ

$644,067

ਸੀ। ਫ੍ਰੇਜ਼ਰ ਵੈਲੀ ਵਿਚ ਔਸਤ

$856,300 ਸੀ।

$500 ਮਿਲੀਅਨ

ਐਬਟਸਫੋਰਡ ਖੇਤਰੀ ਹਸਪਤਾਲ ਅਤੇ ਕੈਂਸਰ ਸੈਂਟਰ

30 ਸਾਲਾਂ ਵਿਚ ਸੂਬੇ ਵਿਚ ਬਣਾਇਆ ਗਿਆ ਪਹਿਲਾ ਨਵਾਂ ਹਸਪਤਾਲ

ਕੈਨੇਡਾ ਵਿਚ ਪਹਿਲਾ ਅਜਿਹਾ ਹਸਪਤਾਲ ਜਿਥੇ ਗ੍ਰਾਉਂਡ ਤੋਂ ਉੱਪਰ ਤਕ ਕੈਂਸਰ ਸੈਂਟਰ ਇਸਦੇ ਡਿਜ਼ਾਇਨ ਦਾ ਇੱਕ ਅਟੁੱ ਟ ਹਿੱ ਸਾ ਹੈ

ਕਈ ਦੂਜੇ ਹਸਪਤਾਲਾਂ ਦੇ ਮੁਕਾਬਲੇ 40% ਘੱ ਟ ਉਰਜਾ ਖਰਚ ਕਰਦਾ ਹੈ। ਇਲਾਜ ਸਬੰ ਧੀ ਸੇਵਾਵਾਂ ਲਈ ਮਰੀਜ਼ਾਂ ਦੀ ਗ੍ਰੇਟਰ ਵੈਨਕੂਵਰ ਦੀ ਯਾਤਰਾ ਘੱ ਟ ਕਰਦਾ ਹੈ।

ਐਬਟਸਫੋਰਡ ਅੰ ਤਰਰਾਸ਼ਟਰੀ ਏਅਰ ਸ਼ੋ

• ਯੂ.ਐਸ.ਏ. ਟੁਡੇ ਦੇ ਪੂਰੀ ਦੁਨੀਆ ਦੇ 10 ਬਿਹਤਰੀਨ ਹਵਾਈ ਪ੍ਰਦਰਸ਼ਨਾਂ ਵਿਚੋਂ ਇੱਕ

• ਕੈਨੇਡਾ ਦਾ ਸਭ ਤੋਂ ਵੱ ਡਾ ਏਅਰ ਸ਼ੋ

• ਪ੍ਰਧਾਨ ਮੰ ਤਰੀ ਪੇਅਰ ਟਰੂਡੋ ਵਲੋਂ ਕੈਨੇਡਾ ਦਾ ਕੌ ਮੀ ਏਅਰ ਸ਼ੋ ਮਨੋਨੀਤ

• ਉਡਾਨਾਂ ਦੇ ਇਸ 3-ਦਿਵਸੀ ਤਿਓਹਾਰ ਨੂੰ ਦੇਖਣ ਲਈ 75,000 ਤੋਂ ਵੱ ਧ ਦਰਸ਼ਕ ਇਕੱ ਠੇ ਹੁੰ ਦੇ ਹਨ

ਐਬਟਸਫੋਰਡ ਸ਼ਹਿਰ ਦਾ ਆਰਥਿਕ ਵਿਕਾਸ caed.abbotsford.ca @AbbotsfordEcDev I ਟੈਲੀਫੋਨ: 604.864.5586 I ਐਬਟਸਫੋਰਡ ਸ਼ਹਿਰ ਦਾ ਆਰਥਿਕ ਵਿਕਾਸ ਕੱ ਲ੍ਹ ਦੀ ਸੋਚ ਅੱ ਜ

ਈਮੇਲ: econdev@abbotsford.ca

ਸ੍ਤ ਰੋ ਐਬਟਸਫੋਰਡ ਅੰ ਤਰਰਾਸ਼ਟਰੀ ਏਅਰ ਸ਼ੋ, ਐਬਟਸਫੋਰਡ ਸ਼ਹਿਰ ਦੇ ਪਾਰਕ, ਮਨੋਰੰ ਜਨ ਅਤੇ ਸੱ ਭਿਆਚਾਰ, ਫ੍ਰੇਜ਼ਰ ਹੈਲਥ, ਫ੍ਰੇਜ਼ਰ ਵੈਲੀ ਰੀਅਲ ਇਸਟੇਟ ਬੋਰਡ, ਸਟੈਟਿਸਟਿਕਸ ਕੈਨੇਡਾ, ਫ੍ਰੇਜ਼ਰ ਵੈਲੀ ਯੂਨੀਵਰਸਿਟੀ, ਯੂਐਸਏ ਟੁਡੇ ਦੇ ਬਿਹਤਰੀਨ ਦਸ


Issuu converts static files into: digital portfolios, online yearbooks, online catalogs, digital photo albums and more. Sign up and create your flipbook.