CAED Ag-Tech Infographic (Translated Punjabi)

Page 1

ਐਬਟਸਫੋਰਡ

ਖੇਤੀਬਾੜੀ ਸਬੰ ਧੀ ਕਾਰੋਬਾਰ ਦਾ ਇੱਕ ਵੱ ਡਾ ਕੇਂਦਰ ਹੈ

ਫ੍ਰੇਜ਼ਰ ਵੈਲੀ ਦੇ ਭੂਗੋਲਿਕ ਕੇਂਦਰ ਐਬਟਸਫੋਰਡ ਵਿਚ ਖੇਤੀਬਾੜੀ ਨਾਲ ਜੁੜੇ ਸਾਮਾਨ, ਸੇਵਾਵਾਂ ਅਤੇ ਸਹਾਇਤਾ ਦੀ ਭਾਰੀ ਸੰ ਘਣਤਾ ਨੇ ਐਬਟਸਫੋਰਡ ਨੂੰ ਉੱਪਰ ਚੁੱ ਕ ਕੇ ਕੈਨੇਡਾ ਦੇ ਖੇਤੀਬਾੜੀ ਸਬੰ ਧੀ ਕਾਰੋਬਾਰ ਦਾ ਪ੍ਰਮੁੱਖ ਕੇਂਦਰ ਬਣਾ ਦਿੱ ਤਾ ਹੈ। ਖੇਤੀਬਾੜੀ ਨਾਲ ਜੁੜੇ ਵਪਾਰ ਯਾਨੀ ਐਗ੍ਰੀ-ਬਿਜ਼ਨਸ ਲਈ ਐਬਟਸਫੋਰਡ ਇੱਕ ਮੌਕਿਆਂ ਤੋਂ ਭਰਪੂਰ ਥਾਂ ਹੈ।

ਕੁਲ ਫਾਰਮ ਸਬੰ ਧੀ ਪ੍ਰਾਪਤੀਆਂ

ਕੁਲ 389KM2 ਖੇਤਰਫਲ ਵਾਲੀ, BC ਦੀ ਸਭ ਤੋਂ ਵੱ ਡੀ ਮਿਊਂਸਪਲਟੀ ਜਿਥੇ ਜ਼ਮੀਨ ਦਾ ਤਕਰੀਬਨ

$20,441 ਪ੍ਰਤੀ ਹੈਕਟੇਅਰ

75%

ਹਿੱ ਸਾ ਖੇਤੀਬਾੜੀ ਜ਼ਮੀਨ ਰਾਖਵਾਂ ਹੈ ਕੁਲ ਮਿਲਾ ਕੇ

ਖੇਤੀਬਾੜੀ ਸਬੰ ਧੀ ਕੰ ਮ ਦਾ ਕੁਲ ਸਾਲਾਨਾ ਜੋੜ

1282

$1,8 ਬਿਲੀਅਨ

ਫਾਰਮ

ਬੈਠਦਾ ਹੈ, ਜਾਂ ਕੁਲ GDP ਦਾ ਤਕਰੀਬਨ 35% ਹੈ

ਉੱਚੇ ਦਰਜੇ ਦੀ ਤਕਨਾਲੋ ਜੀ ਲਈ SUMAS ਖੇਤਰੀ ਕੌ ਨਸੌਰਸ਼ੀਅਂਮ ਸਥਾਨਕ ਸਰਕਾਰ, ਉਦਯੋਗ ਸਬੰ ਧਤ ਭਾਈਵਾਲਾਂ ਅਤੇ ਸੈਕੰਡਰੀ-ਬਾਅਦ ਵਾਲੀਆਂ ਸੰ ਸਥਾਵਾਂ ਦਾ ਇਹ ਗਠਜੋੜ ਇਸ ਖੇਤਰ ਵਿਚ ਤਕਨਾਲੋ ਜੀ ਅਧਾਰਤ ਨਿਵੇਸ਼ ਲਿਆਉਣ ਲਈ ਵਚਨਬੱ ਧ ਹੈ।

ਉੱਚੇ ਦਰਜੇ ਦੀ ਤਕਨਾਲੋ ਜੀ ਵਾਲੇ ਉਦਯੋਗ ਲਈ SRCTec ਸੰ ਪਰਕ ਦੇ ਇਕੱ ਲ੍ਹੇ ਬਿੰ ਦੂ ਵਜੋਂ ਕੰ ਮ ਕਰਦਾ ਹੈ ਅਤੇ ਸਮੁੱ ਚੇ ਆਰਥਿਕ, ਜਨਸੰ ਖਿਅਕ ਅਤੇ ਕਮਿਊਨਿਟੀ-ਅਧਾਰਤ ਵਸੀਲੇ ਪ੍ਰਦਾਨ ਕਰਦਾ ਹੈ।

ਖੇਤਰੀ ਵਸੀਲੇ

UFV ਦਾ ਸ਼੍ਰੇਸ਼ਠਤਾ ਕੇਂਦਰ

UFV ਦੇ ਖੇਤੀਬਾੜੀ ਸ਼੍ਰੇਸ਼ਠਤਾ ਕੇਂਦਰ ਵਿਚ ਊਰਜਾ ਅਤੇ ਵਾਤਾਵਰਨ ਦੇ ਅਗਾਂਹਵਧੂ’ ਡਿਜ਼ਾਇਨ ਦੇ ਮਿਆਰਾਂ ਮੁਤਾਬਕ ਬਣਾਇਆ ਗਿਆ ਮੂਲ ਢਾਂਚਾ ਵੀ ਸ਼ਾਮਲ ਹੈ। ਖੇਤੀਬਾੜੀ ਸਬੰ ਧੀ ਪੜ੍ਹਾਈ ਅਤੇ ਨਵੀਂਆਂ ਕਾਢਾਂ ਦੀਆਂ ਥਾਂਵਾਂ ਵਿਚ ਸ਼ਾਮਲ ਹਨ:

250M2 ਖੇਤਰਫਲ ਵਾਲਾ ਬਾਰਨ ਜੋ 7 ਕਿਸਮ ਦੇ ਪਸ਼ੂ-ਪਾਲਣ ਲਈ ਅਮਲੀ ਤਜਰਬੇ, ਪ੍ਰਦਰਸ਼ਨ ਅਤੇ ਖੋਜ ਦੇ ਮੌਕੇ ਪ੍ਰਦਾਨ ਕਰਨ ਲਈ ਇੱਕ ਕੇਂਦਰ ਮੁਹੱਈਆ ਕਰਦਾ ਹੈ ਇੱਕ ਨਿਯੰ ਤ੍ਰਿਤ ਅਤੇ ਕੇਂਦਰਿਤ ਮਾਹੌਲ

ਫੀਲਡ ਅਤੇ ਲੈ ਬ ਵਿਚ ਅਭਿਆਸ ਦੇ ਲਈ, ਤਾਂ ਜੋ ਅੰ ਡਰਗ੍ਰੈਜੂਏਟ ਕੋਰਸਾਂ ਲਈ ਖੋਜ ਅਤੇ ਪ੍ਰੌਜੈਕਟ ਨਾਲ ਜੁੜੇ ਕੰ ਮਾਂ ਨੂੰ ਸਹਾਇਤਾ ਮਿਲ ਸਕੇ।

400M2 ਖੇਤਰਫਲ ਵਾਲਾ ਗ੍ਰੀਨਹਾਉਸ

ਵਿਭਿੰ ਨ ਤਰ੍ਹਾਂ ਦੀ ਵਰਤੋਂ ਲਈ ਬਣਾਈ ਗਈ ਇੱਕ ਫੈਸਿਲਿਟੀ ਜਿਥੇ ਵਾਧਾ ਚੈਂਬਰ ਅਤੇ ਲੈ ਬਾਰਟਰੀਆਂ ਵਰਗੀਆਂ ਸੁਵਿਧਾਵਾਂ ਹਨ ਜੋ UFV ਦੇ ਜੀਵਵਿਗਿਆਨ ਅਤੇ ਭੂਗੋਲ ਵਿਭਾਗਾਂ ਦੇ ਨਾਲ ਮਿਲਕੇ ਖੋਜ ਭਾਈਵਾਲਾਂ ਵਜੋਂ ਕੰ ਮ ਕਰਨਾ ਅਤੇ ਫਸਲ ਲਈ ਲਾਭਦਾਇਕ ਕੀੜਿਆਂ ਉੱਪਰ ਵਿਹਾਰਕ ਅਧਿਐਨ ਕਰਨਾ ਮੁਮਕਿਨ ਬਣਾਉਂਦੀਆਂ ਹਨ।

ਐਬਟਸਫੋਰਡ ਸ਼ਹਿਰ ਦਾ ਆਰਥਿਕ ਵਿਕਾਸ ਕੱ ਲ੍ਹ ਦੀ ਸੋਚ ਅੱ ਜ

ਖੇਤੀਬਾੜੀ ਦੇ ਆਟੋਮੇਸ਼ਨ ਅਤੇ ਖੇਤੀਬਾੜੀ ਸਬੰ ਧਤ ਹੈਵੀ ਡਿਊਟੀ ਮਕੈਨਿਕਸ ਨਾਲ ਜੁੜੇ ਨਵੇਂ ਕਾਰੋਬਾਰਾਂ ਅਤੇ ਤਕਨਾਲੋ ਜੀ ਪ੍ਰੋਗਰਾਮਾਂ ਲਈ ਸੁਵਿਧਾਵਾਂ ਜੋ ਇੱਕ ਪ੍ਰਬੰਧਤ

ਸੁਰੱਖਿਅਤ ਬਾਇਓ-ਸਥਿਰ ਇਲਾਕੇ ਦੀ ਲੋ ੜ ਪੂਰੀ ਕਰਦੀਆਂ ਹਨ।

ਆਪਣੇ ਕਾਰੋਬਾਰ ਦੀ ਥਾਂ ਬਦਲਣ ਜਾਂ ਨਵਾਂ ਕਾਰੋਬਾਰ ਸ਼ੁਰੂ ਕਰਨ, ਜਾਂ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਕਿਰਪਾ ਕਰਕੇ ਸਾਨੂੰ ਇਸ ਪਤੇ ਤੇ ਈਮੇਲ ਭੇਜੋ: ECONDEV@ABBOTSFORD.CA

caed.abbotsford.ca |

@AbbotsfordEcDev | 604.864.5596

ਸ੍ਰੋਤ: AgRefresh / BC ਖੇਤੀਬਾੜੀ ਮੰ ਤਰਾਲਾ / SRC Tech / UFV ਦਾ ਸ਼੍ਰੇਸ਼ਠਤਾ ਕੇਂਦਰ

ਐਬਟਸਫੋਰਡ


Issuu converts static files into: digital portfolios, online yearbooks, online catalogs, digital photo albums and more. Sign up and create your flipbook.