Mothers day 2014

Page 1

BOOK NO -3 OF 2014 ON MOTHERS DAY FROM

P.D.SHARMA.Ll.B. WINNER OF STATE

AWARD

IN PUNJAB CHIEF EDITOR OF BADHTE KADAM PUNJABI


NEWS PAPER IN

PUNJAB

ਅੰ ਤਰਰਾਸ਼ਟਰੀ ਮਦਰਜ਼ ਡੇ 2014 ਤੇ ਿਵਿਸ਼ੇਸ

“ਮਾਂ” MOBILE:09501030296


Mail: badhtekadampunpun@gmai l.com Website:www.badhtekada m-punpun.in

ਮਾਂ ਦਾ ਅੱ ਖਰੀ ਮਤਲਬ ਹੀ ਮਮਤਾ ਦਾ ਮਤਲਬ ਆਂਚਲ ਿਜਿਸ ਿਵਿਚ ਮਮਤਾ ਨਹੀ ਉਸ ਨੂੰ ਮਾਂ ਕਹਾਉਣ ਦਾ ਕੋਈ ਹੱ ਕ ਨਹੀ ਮਾਂ ਦਾ ਨਾ ਸੁਨਦੇ ਹੀ ਕੰ ਨਾਂ ਿਵਿਚ ਿਮਠਾਸ ਿਜਿਹੀ ਮਿਹਸੂਸ ਹੋਣ ਲਗਦੀ ਹੈ । ਇਸ ਿਵਿਚ ਕੋਈ ਸ਼~ਕ ਨਹੀ ਿਕ ਪ੍ਰਮਾਤਮਾ ਹਰ ਥਾਂ ਤੇ ਬਰਾਜਿਮਾਨ ਨਹੀ ਹੋ ਸਕਦੇ ਇਸ ਲਈ ਉਸ ਵਿਲੋ ਮਾਂ ਦੀ ਉਤਪ੍ਤੀ ਹੋਈ। ਮਾਂ ਦੀ ਗੋਦ ਿਵਿਚ ਸਦਾ ਿਪ੍ਆਰ, ਮਮਤਾ ਤੇ ਸਨੇਹ ਹੁੰ ਦਾ ਹੈ । ਮਾਂ ਦੀ ਗੋਦ ਿਵਿਚ ਹਮੇਸ਼ਾ ਸੁਰਿਖਆ ਦਾ ਅਿਹਸਾਸ ਹੁੰ ਦਾ ਹੈ । ਮਾ ਦੀ ਗੋਦ ਿਵਿਚ ਰੱ ਬੀ ਸ਼ਕਤੀ ਬਰਾਜਿਮਾਨ ਹੁੰ ਦੀ ਹੈ ਤਾਂ ਹੀ ਿਕਹਾ ਜਿਾਂਦਾ


ਹੈ ਿਕ "ਮਾਂ ਹੁੰ ਦੀ ਏ ਮਾਂ ਅੋ​ੋ ਦੁਿਨਆ ਵਿਾਿਲਉ" ਐਵਿੇ ਨਹੀ ਿਕਸੇ ਨੇ ਿਕਹਾ ਿਕ "ਮਾਂ ਵਿਰਗਾ ਹੋਰ ਨਾ ਕੋਈ" ਮਾਂ ਵਿਰਗਾ ਪ੍ਰਛਾਵਿਾਂ ਬੂਟਾ ਮਨੂੰ ਨਜ਼ਰ ਨਾ ਆਵਿੇ ,ਿਜਿਸ ਤੋ ਲੈ ਕੇ ਛਾਂ ਉਧਾਰੀ ਰੱ ਬ ਨੇ ਸਵਿਰਗ ਬਨਾਏ। ਵਿੈਸੇ ਤਾਂ ਇਹ ਕਿਹਣ ਦੀ ਲੋ ੜ ਨਹੀ ਿਕ ਅਸੀ ਸਾਰੇ ਇਸ ਤੋ ਜਿਾਣੂ ਹਾਂ ਿਕ ਦੁਿਨਆਂ ਿਵਿਚ ਮਾਂ ਵਿਰਗੀ ਪ੍ਰਮਾਤਮਾ ਨੇ ਕੋਈ ਚੀਜ਼ ਨਹੀ ਬਨਾਈ।ਮਾਂ ਨਾਂ ਹੁੰ ਦੀ ਤਾਂ ਸ਼ਾਇਦ ਵਿਨ ਵਿੱ ਨ ਸੁਵਿੱਨੀ ਇਹ ਦੁਿਨਆ ਵਿੀ ਨਾਂ ਹੁੰ ਦੀ ।ਦੁਿਨਆਂ ਦੀ ਜਿਨਮਦਾਤਾ ਹੀ ਮਾਂ ਨੂੰ ਿਕਹਾ ਜਿਾਵਿੇ ਤਾਂ ਇਸ ਿਵਿਚ ਅੱ ਤਕਥਨੀ ਨਾ ਹੋਵਿੇਗੀ ।ਜਿੇ ਆਪ੍ਾਂ ਅੱ ਖਰਾਂ ਵਿੱ ਲ ਜਿਾਈਏ ਤਾਂ ਇਹ ਤਸਵਿੀਰ ਇਸ ਤਰਾਂ ਬਨ ਜਿਾਵਿੇਗੀ M+O+T+H+E+R M for MAKER OF MAN

ਮਨੁਖ ਨੂੰ ਬਨਾਉਣ ਵਿਾਲੀ O for OBSERVER OF ACTION


ਹਰ ਕਾਰਵਿਾਈ ਦਾ ਿਧਆਂਨ ਰੱ ਖਣ ਵਿਾਲੀ T for

TEACHER OF LIFE

ਿਜਿੰ ਦਗੀ ਦੀ ਿਸ਼ਖਸ਼ਕ H for HEALER IN PAIN

ਦੁਖ ਦੂਰ ਕਰਨ ਵਿਾਲੀ E for ETERNAL BLESSING

ਸਦਾ ਦਵਿਾਵਿਾਂ ਦੇਣ ਵਿਾਲੀ R for GOD

REFLECTION OF ਪ੍ਰਮਾਤਮਾ ਦਾ ਪ੍ਰਛਾਵਿਾਂ

ਇਹ ਹੈ ਮਾਂ ਦੀ ਤਸਵਿੀਰ ਪ੍ਰਮਾਤਮਾ ਦਾ ਰੂਪ੍ ।ਇਸ ਮਾਂ ਨੂੰ ਸਲਾਮ ਨਾ ਕਰਾਂ ਤੇ ਮੈ ਨਰਕਾਂ ਦਾ ਭਾਗੀ ਨਹੀ ਬਨਾਗਾ ਤਾਂ ਹੋਰ ਕੀ ਬਨਾ ਗਾ ? ਮਾਂ ਦੀ ਗੋਦ ਿਵਿਚ ਸਵਿਰਗ ਹੁੰ ਦਾ ਹੈ ।ਇਸ ਦਾ ਸਬੂਤ ਸਪ੍ਸ਼ਟ ਹੈ ਿਕ ਜਿਦੋ ਵਿੀ ਸਾਨੂੰ ਕੋਈ ਮੁਸੀਬਤ ਹੁੰ ਦੀ ਹੈ ਤਾਂ ਸਭ ਤੋ ਪ੍ਿਹਲਾਂ ਹਾਏ ਮਾਂ ਹੀ ਮੁੰ ਹ ਿਵਿਚ ਿਨਕਲਦਾ ਹੈ ।ਸੱ ਟ ਲਗ ਜਿਾਵਿੇ ਤਾਂ ਵਿੀ ਹਾਏ ਮਾਂ ।ਬੱ ਚੇ ਨੂੰ ਜਿਦੋ ਵਿੀ ਕੋਈ


ਮਾਰਨ ਦੀ ਕੋਿਸ਼ਸ ਕਰਦਾ ਹੈ ਤਾਂ ਉਹ ਭੱ ਜਿ ਕੇ ਮਾਂ ਦੀ ਗੋਦ ਿਵਿਚ ਆਉਂਦਾ ਹੈ ।ਿਕਉਂ ?ਉਸ ਦੀ ਗੋਦ ਿਵਿਚ ਸੁਰੱਿਖਆ ਹੈ ।ਮਾਂ ਸੁਰੱਿਖਆ ਦਾ ਪ੍ਰਤੀਿਬੰ ਬ ਹੈ ।ਜਿਨਮ ਤੋ ਹੀ ਬੱ ਚਾ ਮਾਂ ਤੋ ਪ੍ਰੀਆਂ ਦੀਆਂ ਕਹਾਣੀਆਂ ਸੁਣ ਕੇ ਵਿੱ ਡਾ ਹੁੰ ਦਾ ਹੈ ਉਹ ਮਾਂ ਹੀ ਹੈ ਜਿੋ ਲੋ ਰੀਆ ਦੇ ਕੇ ਆਪ੍ਣੀ ਗੋਦ ਿਵਿਚ ਸਾਰਾ ਸਾਰਾ ਿਦਨ ਬੱ ਚੇ ਨੂੰ ਸੁਰੱਿਖਅਤ ਰਖਦੀ ਹੈ ਪ੍ਤਾ ਹੀ ਨਹੀ ਲਗਦਾ ਿਕ ਕਦੋ ਿਮੱ ਠੀ ਨੀਦ ਘੇਰਾ ਪ੍ਾ ਲੈਂ ਦੀ ਹੈ ।ਉਸ ਦੀਆਂ ਲੋ ਰੀਆਂ ਿਵਿਚ ਿਮੱ ਠੀ ਤੇ ਠੰਡੀ ਹਵਿਾ ਦਾ ਅਿਹਸਾਸ ਹੁੰ ਦਾ ਹੈ।ਮਾਂ ਹੀ ਸਾਡਾ ਮਾਰਗ ਦਰਸ਼ਨ ਕਰਕੇ ਸਾਨੂੰ ਿਨਰਾਸ਼ਾ ਦੇ ਉਸ ਭੰ ਵਿਰ ਿਵਿਚੋ ਬਾਹਰ ਕਢਣ ਵਿਾਲੀ ਸ਼ਕਤੀ ਹੈ ਮਾਂ ਹੀ ਸਾਡੇ ਹਰ ਰਾਜ਼ ਦੀ ਰਾਜ਼ਦਾਰ ਹੁੰ ਦੀ ਹੈ ਉਹ ਹੀ ਸਾਨੂੰ ਧਰਤੀ ਤੇ ਿਡਗਣ ਤੋ ਪ੍ਿਹਲਾਂ ਸਹਾਰਾ ਦੇ ਕੇ ਸਾਨੂੰ ਬਚਾਉਂਦੀ ਹੈ ਜਿਦੋ ਵਿੀ ਅਸੀ ਅਿਭਮਨਯੂ ਵਿਾਂਗ ਿਕਸੇ ਘੁਮਣ-ਘੇਰੀ ਿਵਿਚ ਫਸ ਜਿਾਂਦੇ ਹਾਂ ਜਿਾਂ ਿਜਿੰ ਦਗੀ ਦੀਆਂ ਮੁਸ਼ਿਕਲਾਂ ਿਵਿਚ ਿਘਰ ਜਿਾਂਦੇ ਹਾਂ ਤਾ ਮਾਂ ਹੀ ਸਾਨੂੰ ਉੋ੍ਹਨਾਂ ਮੁਸ਼ਿਕਲਾਂ ਿਵਿਚੋ ਿਨਕਲਣ ਦਾ ਰਾਹ ਦਸਦੀ ਹੈ ।ਮਾਂ ਹੀ ਬੱ ਚੇ ਨੂੰ ਚੰ ਗੇ ਸੰ ਸਕਾਰਾਂ ਿਵਿਚ ਢਾਲਕੇ ਸਹੀ ਰਸਤੇ ਿਦਖਾਂਉਂਦੀ ਹੇ ।ਸਮਾਜਿ ਿਵਿਚ ਅਸੀ ਉੱਚਾ ਥਾਂ ਪ੍ਾਉਣ ਯੋਗ ਬਨਦੇ ਹਾਂ ।ਮਾਂ ਆਪ੍ਣੀ ਸਾਰੀ ਿਜਿੰ ਦਗੀ ਬੱ ਚੇ ਦੇ


ਭਿਵਿਖ ਨੂੰ ਸੰ ਵਿਾਰਨ ਤੇ ਹੀ ਲਗਾ ਦੇਦੀ ਹੈ ।ਆਪ੍ਣੇ ਆਪ੍ ਨੂੰ ਦੁਖਾਂ ਦੇ ਸਮੁੰ ਦਰ ਿਵਿਚ ਿਘਿਰਆ ਹੋਣ ਦੇ ਬਾਵਿਜਿੂਦ ਬੱ ਿਚਆਂ ਨੂੰ ਅਿਹਸਾਸ ਤੱ ਕ ਨਹੀ ਹੋਣ ਿਦੰ ਦੀ ।ਉਸ ਦੇ ਦੁਖਾਂ ਦਾ ਭਾਰ ਵਿੀ ਆਪ੍ਣੇ ਉਪ੍ਰ ਲੈ ਣ ਦੀ ਕੋਿਸ਼ਸ ਕਰਦੀ ਹੈ ।ਇਹ ਹੈ ਮਾਂ । ਇਸ ਨੂੰ ਸਲਾਮ ਨਾ ਕਰਾਂ ਤੇ ਕੀ ਕਰਾਂ ? ਜਿੇ ਮੈ ਇਹ ਕਹਾਂ ਤਾਂ ਵਿੀ ਗਲਤ ਨਾ ਹੋਵਿੇਗਾ ਿਕ ਿਵਿਅਕਤੀ ਨੂੰ ਇਨਸਾਨ ਬਨਾਉਣ ਵਿਾਲੀ ਮਾਂ ਹੀ ਹੈ । ਸ਼ਾਇਦ ਸੋਚੋਗੇ ਿਕ ਇਸ ਿਵਿਚ ਫਰਕ ਕੀ ਹੈ ।ਫਰਕ ਿਸਰਫ ਇਹ ਿਕ ਿਵਿਅਕਤੀ ਚੰ ਗਾ ਵਿੀ ਹੋ ਸਕਦਾ ਹੈ ਤੇ ਬੁਰਾ, ਮਾੜਾ ਵਿੀ ਹੋ ਸਕਦਾ ਹੈ ਪ੍ਰ ਇਨਸਾਨ ਤਾਂ ਹੈ ਹੀ ਉਹ, ਿਜਿਸ ਿਵਿਚ ਇਨਸਾਨੀਅਤ ਹੈ ,ਿਜਿਸ ਿਵਿਚ ਦੂਿਜਿਆ ਲਈ ਿਪ੍ਆਰ ਹੈ ,ਿਜਿਸ ਿਵਿਚ ਦੂਿਜਿਆ ਦੇ ਕੰ ਮ ਆਉਣ ਦਾ ਜਿਜ਼ਬਾ ਹੈ ,ਿਜਿਸ ਿਵਿਚ ਲੋ ਕਾਂ ਲਈ ਹਮਦਰਦੀ ਹੈ , ਿਜਿਸ ਿਵਿਚ ਸਭ ਲਈ ਿਪ੍ਆਰ ਹੈ ,ਜਿੋ ਪ੍ਰਮਾਤਮਮਾ ਦਾ ਖੋਫ ਰਖਦਾ ਹੈ , ਜਿੋ ਰੱ ਬ ਨੂੰ ਮਨਦਾ ਹੈ , ਜਿੋ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਮੰ ਨਦਾ ਹੈ , ਜਿੋ ਸਦਾ ਸੱ ਚ ਦਾ ਰਾਹ ਅਪ੍ਨਾਉਂਦਾ ਹੈ , ਜਿੋ ਦੂਿਜਿਆਂ ਦੇ ਦੁਖ ਿਵਿਚ ਸਾਥ ਦੇਦਾ ਹੈ , ਜਿੋ ਦੂਿਜਿਆ ਦੇ ਦੁਖ ਨੂਂ ਆਪ੍ਣਾ ਦੁਖ ਸਮਝਦਾ ਹੈ ,ਜਿੋ ਮਾਂ ਦਾ ਮਾਨ ਸਿਤਕਾਰ ਕਰਦਾ ਹ।। ਉਸ ਨੂੰ ਹੀ


ਇਂਨਸਾਨ ਿਕਹਾ ਜਿਾ ਸਕਦਾ ਹੈ । ਕਲ ਜਿਦੋ ਅਸੀ ਛੋਟੇ ਸੀ , ਕੋਈ ਸਾਡੀ ਗੱ ਲ ਨਹੀ ਸਮਝਦਾ ਸੀ, ਉਸ ਤੋਤਲੀ ਿਜਿਹੀ ਬੋਲੀ ਨੂੰ ਤੇ ਟੁਟੇ ਫੁਟੇ ਲਫਜ਼ਾਂ ਨੂੰ ਸਮਝਣ ਵਿਾਲੀ ਹਸਤੀ ਕੋਈ ਹੋਰ ਨਹੀ ਸੀ ਿਸਰਫ ਮਾਂ ਹੀ ਸੀ ਜਿੋ ਝੱ ਟ ਸਮਝ ਜਿਾਂਦੀ ਸੀ[ ਤੇ ਸਾਡੀਆ ਲੋ ੜਾਂ ਪ੍ੂਰੀਆ ਕਰ ਦੇਦੀ ਸੌ ਪ੍ਰ ਉਸ ਸਮੇ ਬੜਾ ਦੁਖ ਹੁੰ ਦਾ ਹੈ ਜਿਦੋ ਅਸੀ ਉਸੇ ਹਸਤੀ ਨੂੰ ਇਹ ਕਿਹੰ ਦੇ ਹਾਂ ਿਕ "ਤੁਸੀ ਨਹੀ ਜਿਾਣਦੇ " ਜਿਾਂ ਤੁਸੀ ਨਹੀ ਸਮਝ ਸਕਦੇ" ਜਿਾਂ ਤੁਹਾਡੀ ਗੱ ਲ ਮੈਨੰ ੂ ਸਮਝ ਨਹੀ ਆਂਉਂਦੀ ਿਕਉਂ ?ਿਜਿਸ ਹਸਤੀ ਨੇ ਸਾਨੂੰ ਬੋਲਨਾ ਿਸਖਾਇਆ, ਿਜਿਸ ਨੇ ਸਾਨੂੰ ਸੰ ਸਕਾਰ ਿਦੱ ਤੇ ,ਿਜਿਸ ਦੀ ਉਂਗਲੀ ਫੱ ੜ ਕੇ ਅਸ਼ੀ ਚਲਨਾ ਿਸਿਖਆ ਅਤੇ ਉਸ ਦੇ ਪ੍ਾਏ ਪ੍ੂਰਿਨਆ ਤੇ ਚੱ ਲ ਕੇ ਅਸੀ ਇਸ ਔਧੇ ਤੇ ਪ੍ੁੱ ਜਿੇ ,ਇਹ ਉਸ ਮਾਂ ਦੀ ਹੀ ਦੇਣ ਹੈ ਿਜਿਸ ਨੂੰ ਅੱ ਜਿ ਕਿਹ ਰਹੇ ਹਾਂ ਿਕ " ਤੁਹਾਨੂੰ ਸਮਝ ਨਹੀ " RESPECT THIS HONOURABLE PERSNALITY BEFOR THE COMPANIONSHIP ENDS.


ਸਖਤ ਰਸਤੋ ਮੇ ਭੀ ਆਸਾਨ ਸਫਰ ਲਗਤਾ ਹੈ ।, ਯੇ ਮਾਂ ਕੀ ਦਵਿਾਂਅੋ​ੋ ਕਾ ਅਸਰ ਲਗਤਾ ਹੈ । ਏੋੇਕ ਮੁੱ ਦਤ ਸੇ ਮੇਰੀ ਮਾਂ ਨਹੀ ਸੋਈ , ਮੈਨੇ ਏਕ ਬਾਰ ਕਹਾ ਥਾ "ਮੁਝੇ ਡਰ ਲਗਤਾ ਹੈ"। ਮਾਂ ਦਾ ਮੁਕਾਬਲਾ ਧਰਤੀ ਨਾਲ ਕੀਤਾ ਿਗਆ ਹੈ ।ਅਸੀ ਧਰਤੀ ਨੂੰ ਧਰਤੀ ਮਾਂ ਕਿਹੰ ਦੇ ਹਾਂ ੋਂ ਿਕਉਿਕ ਮਾਂ ਦਾ ਿਦਲ ਧਰਤੀ ਿਜਿਨਾ ਿਵਿਸ਼ਾਲ ਹੈ ਕਦੀ ਅਸੀ ਸੋਿਚਆ ਏ ਿਕ ਿਜਿਸ ਮਾਂ ਨੇ ਸਾਨੂੰ ਚਲਨਾ ,ਬੋਲਨਾ, ਉਠਨਾ, ਬੈਠਨਾ, ਖਾਣਾ, ਪ੍ੀਣਾ, ਸੋਣਾ, ਜਿਾਗਨਾ ,ਹੱ ਸਨਾ ,ਖੇਡਨਾ,ਇਥੋ ਤੱ ਕ ਸਾਨੂੰ ਇਨਸਾਨ ਬਨਾਇਆ ਹੈ ਉਸ ਦੀ ਜਿਦੌ ਅਸੀ ਕਦਰ ਨਹੀ ਕਰਦੇ ,ਉਸ ਨੂੰ ਮਾਨ-ਸੰ ਮਾਨ ਨਹੀ ਦੇਦੇ,ਉਸ ਦਾ ਆਦਰ ਕਰਨ ਦੀ ਥਾਂ ਿਨਰਾਦਰ ਕਰਦੇ ਹਾਂ ਤਾਂ ਅਸੀ ਆਪ੍ਣੇ ਲਈ ਆਪ੍ ਹੀ ਨਰਕ ਦੇ ਦਰਵਿਾਜਿੇ ਖੋਲ ਰਹੇ ਹਾਂ । ਸ਼ਾਇਦ ਅਜਿ ਬੱ ਿਚਆ ਨੂੰ ਇਹ ਭੁਲੇਖਾ ਹੈ ਿਕ ਹੁਣ ਉਹ ਮਾਂ-ਬਾਪ੍ ਚਾਚਾ ਚਾਚੀ,ਦਾਦਾ ਦਾਦੀ ਆਿਦ ਸਾਡੇ ਬਜ਼ੁਰਗ ਆਪ੍ਣੇ ਆਪ੍ ਨੂੰ ਸੰ ਭਾਲ


ਨਹੀ ਸਕਦੇ। ਇਸ ਲਈ ਅਸੀ ਉਹਨਾਂ ਨੂੰ ਜਿੋ ਮਰਜਿੀ ਕਿਹ ਲਈਏ ਪ੍ਰ ਇਹ ਉਹਨਾਂ ਬੱ ਿਚਆਂ ਦੀ ਭੁੱ ਲ ਹੇ । ਸਾਡੇ ਬਜ਼ੁਰਗ ਿਜਿਹੜੇ ਸਾਨੂੰ ਭੋਰਾ ਭੋਰਾ ਿਜਿਹੇ ਬੱ ਿਚਆ ਨੂੰ ਐਡਾ ਵਿੱ ਡਾ ਕਰ ਸਕਦੇ ਹਨ ਸਾਨੂੰ ਪ੍ੜਹਾ ਿਲਖਾ ਕੇ ਇਸ ਯੋਗ ਬਨਾ ਸਕਦੇ ਹਨ ਉਹ ਆਪ੍ਣੇ ਆਪ੍ ਨੂੰ ਵਿੀ ਸ਼ਾਂਭ ਸਕਦੇ ਹਨ ।ਸਾਨੂੰ ਇਹੋ ਿਜਿਹੇ ਭੁਲੇਖੇ ਨਹੀ ਪ੍ਾਲਣੇ ਚਾਹੀਦੇ ।ਮੈ ਕਿਹੰ ਦਾ ਹਾਂ ਿਜਿਹੜੇ ਿਵਿਅਕਤੀ ਇਹ ਭੁੱ ਲ ਗਏ ਹਨ ਿਕ ਕਦੀ ਇਸੇ ਮਾਂ ਨੇ ਉਸ ਦੇ ਬਚਪ੍ਨ ਸਮਂ ਿਬਸਤਰ ਿਵਿਚ ਪ੍ੇਸ਼ਾਬ ਕਰਨ ਤੇ ਉਸ ਨੂੰ ਸੁੱ ਕੇ ਥਾਂ ਪ੍ਾਕੇ ਆਪ੍ ਿਗੱ ਲੇ ਿਬਸਤਰੇ ਤੇ ਵਿੀ ਸੁੱ ਖ ਮਿਹਸੂਸ ਕੀਤਾ ਸੀ । ਉਸ ਦੀ ਦੇਣ ਕੌਣ ਦੇ ਸਕਦਾ ਹੈ [ਉਹ ਹੋਰ ਕੋਈ ਨਹੀ ਸੀ ਿਸਰਫ ਮਾਂ ਹੀ ਸੀ [ਉਸ ਦੇ ਪ੍ਰਤੀ ਸ਼ਰਦਾ ਭਾਵਿਨਾ,ਸੰ ਮਾਨ,ਆਦਰ ਹੋਣਾ ਚਾਹੀਦਾ ਹੈ ।ਮਾਂ ਤੇ ਬੱ ਚੇ ਦਾ ਿਰਸਤਾ ਦੁਿਨਆ ਿਵਿਚ ਸੱ ਭ ਤੋ ਿਪ੍ਆਰਾ ਤੇ ਪ੍ਿਵਿੱ ਤਰ ਿਰਸ਼ਤਾ ਹੈ ।ਐਸਾ ਦੁਿਨਆ ਿਵਿਚ ਕੋਈ ਿਰਸ਼ਤਾ ਨਹੀ ਹੈ। ਮਾਂ ਹੀ ਹੈ ਜਿੋ ਆਪ੍ਣੇ ਸੰ ਤਾਨ ਦੀ ਜਿੀਵਿਨ ਵਿਾਿਟਕਾ ਿਵਿਚ ਸਦਗੁਣਾ ਦੇ ਫੁਲ ਮਿਹਕਾਂਉਂਦੀ ਹੈ । ਮੈ ਤਾਂ ਇਹ ਕਹਾਂਗਾ ਿਕ ਮਾਂ ਹੀ ਜਿਗਤ ਦਾ ਆਧਾਰ ਹੈ ।ਜਿੇ ਮਾਂ ਨਾ ਹੁੰ ਦੀ ਤਾਂ ਸ਼ਾਇਦ ਅਸੀ ਤਸੀ ਤੇ ਹੋਰ ਇਹ ਸਿਰਸ਼ਟੀ ਵਿੀ


ਸ਼ਾਇਦ ਨਾਂ ਹੁੰ ਦੀ ।ਇਸੇ ਕਾਰਨ ਹੀ ਭਾਰਤ ਦੇਸ਼ ਨੂੰ ਭਾਰਤ ਮਾਂ ਨਾਲ ਸਸ਼ੋਭਤ ਕੀਤਾ ਜਿਾਂਦਾ ਹੈ ।ਮਾਂ ਐਨੀ ਮਹਾਨ ਹੈ ।ਉਹ ਮਾਂ ਹੈ ਜਿੋ ਬੱ ਚੇ ਨੂੰ ਜਿਨਮ ਦੇਦੀ ਹੈ ,ਉਸ ਦਾ ਪ੍ਾਲਣ ਕਰਦੀ ਹੈ,ਉਸ ਦੀ ਰਕਸ਼ਾ ਕਰਦੀ ਹੈ , ਲੋ ੜ ਪ੍ਵਿੇ ਤਾਂ ਉਸ ਲਈ ਆਪ੍ਣੀ ਜਿਾਣ ਦੇ ਵਿੀ ਦੇਦੀ ਹੈ ਤੇ ਿਕਸੇ ਦੀ ਜਿਾਣ ਲੈ ਵਿੀ ਲੈਂ ਦੀ ਹੈ ।ਐਡੀ ਮਹਾਨ ਹਸਤੀ ਪ੍ਰਮਾਤਮਾ ਨੇ ਇਸ ਸੰ ਸਾਰ ਿਵਿਚ ਤਾਂ ਮੇਰੇ ਿਖਆਲ ਿਵਿਚ ਨਹੀ ਬਨਾਈ ।ਇਥੋ ਤੱ ਕ ਿਕ ਭਗਵਿਾਨ ਨੇ ਵਿੀ ਇਸੇ ਮਾਂ ਦੀ ਕੁ~ਖ ਿਵਿਚੋ ਜਿਨਮ ਿਲਆ [ਭਗਵਿਾਨ ਦੀ ਵਿੀ ਇਹ ਜਿਨਨੀ ਹੈ ਅੋ​ੋ ਮਾਂ ਤੂੰ ਮਹਾਨ ਹੈ । ਇਸ ਦੁਿਨਆ ਿਵਿਚ ਕੋਈ ਐਸਾ ਿਵਿਅਕਤੀ ਪ੍ੈਦਾ ਹੋਇਆ ਹੈ ਿਜਿਸ ਨੇ ਮਾਂ ਦਾ ਕਰਜਿ ਅਦਾ ਕੀਤਾ ਹੋਵਿੇ ਸ਼ਾਇਦ ਕੋਈ ਵਿੀ ਨਹੀ [ਮਾਂ ਨੂੰ ਖੁਸੀ ਦੇ ਕੇ ਮਾਂ ਦਾ ਕਰਜਿ ਘੱ ਟ ਕੀਤਾ ਜਿਾ ਸਕਦਾ ਹੈ ।ਇਸ ਮਦਰਜ਼ ਡੇ ਤੇ ਮਾਂ ਨੂੰ ਉਸ ਦੀਆ ਬਚਪ੍ਨ ਦੀਆਂ ਯਾਦਾਂ ਤਾਜ਼ਾ ਕਰਵਿਾ ਕੇ,ਉਸ ਨੂੰ ਖੁਸ਼ ਕਰਕੇ ,ਉਸ ਦੇ ਪ੍ਸੰ ਦੀਦਾ ਤੋਹਫੇ ਭੇਟ ਕਰਕੇ ਮਾਂ ਦਾ ਿਜਿਨਾਂ ਵਿੀ ਧੰ ਨਵਿਾਦ ਕੀਤਾ ਜਿਾਵਿੇ ਉਹ ਵਿੀ ਘੱ ਟ ਹੈ । ਉਸ ਦੀ ਦੇਣ ਦੇ ਸਾਹਮਣੇ ਸਾਡਾ ਕੀਤਾ ਹਰ ਕੰ ਮ ਸੂਰਜਿ ਨੂੰ ਦੀਵਿਾ ਿਦਖਾਉਣ ਦੇ ਬਰਾਬਰ ਹੈ ਪ੍ਰ ਿਫਰ ਵਿੀ ਮਾਂ ਨੂੰ ਖੁਸ਼


ਕਰਕੇ ,ਉਸ ਦਾ ਅਸ਼ੀਰਵਿਾਦ ਲੈ ਕੇ ,ਉਸ ਦੇ ਪ੍ਸੰ ਦਦੀਦਾ ਪ੍ਕਵਿਾਨ ਬਨਾਕੇ ਮਾਂ ਦੇ ਚੇਹਰੇ ਤੇ ਮੁਸਕਾਨ ਿਲਆ ਸਕਦੇ ਹਾਂ ।ਇਹ ਮੁਸਕਾਨ ਹੀ ਉਸ ਦੇ ਕਰਜ਼ ਦਾ ਿਵਿਆਜਿ ਹੈ । ਇਕ ਵਿਾਰ ਦੀ ਗੱ ਲ ਹੇ ਿਕ ਮੇਰੇ ਇਕ ਦੋਸਤ ਸੀ ਜਿੋ ਦੋਵਿੇ ਪ੍ਤੀ ਪ੍ਤਨੀ ਨੋਕਰੌ ਕਰਦੇ ਸਨ ।ਉਹਨਾਂ ਦੇ ਦੋ ਛੋਟੇ ਛੋਟੇ ਬੱ ਚੇ ਸਨ ।ਇਕ ਿਦਨ ਮੈ ਆਪ੍ਣੇ ਦੋਸਤ ਨੂੰ ਪ੍ੁੱ ਿਛਆ ਿਕ ਤੁਸੀ ਬੱ ਚੇ ਿਕਥੇ ਛੱ ਡਦੇ ਹੋ ।ਤਾਂ ਮੇਰੇ ਦੋਸਤ ਤੋ ਪ੍ਿਹਲਾਂ ਉਸ ਦੀ ਪ੍ਤਨੀ ਬੋਲ ਪ੍ਈ "ਭਰਾ ਜਿੀ ਬੱ ਚੇ ਿਕਥੇ ਛੱ ਡਣੇ ਨੇ,ਘਰ ਿਵਿਚ ਹੀ ਮਾਤਾ ਜਿੀ ਕੋਲ ਰਿਹੰ ਦੇ ਨੇ ।ਮਾਂ ਤਾਂ ਉਨਹਾਂ ਨੂੰ ਆਪ੍ਣੇ ਪ੍ੁੱ ਤਾਂ ਤੋ ਵਿੀ ਵਿੱ ਧ ਿਪ੍ਆਰ ਦੇਦੀ ਹੈ ।ਮੈ ਹੈਰਾਨ ਹੋਕੇ ਪ੍ੁੱ ਿਛਆ ਿਕ ਇਹ ਿਕਵਿੇ ਭਈ ? ਤਾਂ ਦੋਸਤ ਦੀ ਪ੍ਤਨੀ ਨੇ ਦੱ ਿਸਆ ਿਕ ਮੈ ਦਫਤਰ ਜਿਾਣ ਲੱਗੀ ਇਕ ਗਲਾਸ ਦੁੱ ਧ ਉਤੇ ਮਲਾਈ ਪ੍ਾਕੇ ਮਾਂ ਜਿੀ ਨੂੰ ਕਿਹੰ ਦੀ ਹਾਂ ਿਕ ਮਾਂ ਜਿੀ ਇਹ ਿਗਲਾਸ ਦੁੱ ਧ ਤੁਸੀ ਪ੍ੀਣਾ ਹੈ [ਜਿੇ ਨਾਂ ਪ੍ੀਤਾ ਤਾਂ ਤੁਹਾਨੂੰ ਮੇਰੀ ਸੌ ਲੱਗੇ ।ਬੱ ਸ ਹੋਰ ਤਾਂ ਮੈ ਕਦੀ ਕੁਝ ਨਹੀ ਿਕਹਾ ।ਮਾਂ ਜਿੀ ਤਾਂ ਮੇਰੇ ਤੇ ਆਪ੍ਣੀ ਜਿਾਣ ਵਿਾਰਦੇ ਰਿਹੰ ਦੇ ਨੇ । ਘਰ ਆਕੇ ਮੈ ਕਦੀ ਮਾਂ ਜਿੀ ਨੂੰ ਕੰ ਮ ਨਹੀ ਕਰਨ ਿਦੱ ਤਾ ।


ਅੱ ਜਿ ਅੰ ਤਰ ਰਾਸ਼ਟਰੀ ਮਦਰਜ਼ ਡੇ ਤੇ ਮੈ ਆਪ੍ ਸ਼ੱ ਭ ਨੂੰ ਬਹੁਤ ਬਹੁਤ ਮੁਬਾਰਕ ਦੇਦਾ ਹਾਂ ਤੇ ਆਸ ਕਰਦਾ ਹਾਂ ਅਤੇ ਅਸ਼ੀ ਸਾਰੇ ਅੱ ਜਿ ਪ੍ਰਣ ਕਰੀਏ ਿਕ ਮਾਂ ਦਾ ਕਰਜ਼ ਉਤਾਰਨ ਲਈ ਿਜਿਨਾਂ ਹੋ ਸਕੇ ਮਾਂ ਨੂੰ ਆਦਰ ਸਤਕਾਰ ਦੇ ਕੇ ਉਸ ਨੂੰ ਖੁਸ਼ ਰੱ ਖ ਕੇ ਉਸ ਦੀ ਸੇਵਿਾ ਕਰਕੇ ਉਸ ਦੇ ਕਰਜ਼ ਨੂੰ ਕੁਝ ਘੱ ਟ ਕਰਨ ਦੀ ਕੋਿਸ਼ਸ ਜਿਰੂਰ ਕਰੀਏੋੇ [ਜਿੇ ਕੋਈ ਸੁਝਾਉ ਦੇ ਸਕੋ ਤਾਂ ਮੈ ਆਪ੍ ਦਾ ਧੰ ਨਵਿਾਦੀ ਹੋਵਿਾਂਗਾ । MOBILE:09501030296 Mail: badhtekadampunpun@gmail.com Website:www.badhtekadam-punpun.in ਸਮਾਪ੍ਤ


Turn static files into dynamic content formats.

Create a flipbook
Issuu converts static files into: digital portfolios, online yearbooks, online catalogs, digital photo albums and more. Sign up and create your flipbook.