May day 2014

Page 1

BOOK-2 OF 2014 PUNJABI EDITION ON INTERNATIONAL LABOUR

DAY

ਮਜ਼ਦੂਰ ਦਾ ਪਸੀਨਾ ਸੁੱ ਕਣ ਤੋ ਪਿਹਿਲਾ ਮਜ਼ਦੂਰ ਨੂੰ ਿਮਲ ਜਾਣਾ ਚਾਹਿੀਦਾ ਹਿੈ ਉਸ ਮਜ਼ਦੂਰ

ਦਾ

ਹਿੱ ਕ।


ਮਜ਼ਦੂਰ ਨੂੰ ਉਸ ਦਾ ਬਨਦਾ ਹਿੱ ਕ ਦਵਾਉਣ ਦਾ ਪੱ ਕਾ ਸੱ ਚੇ ਿਦਲੋ ਕਰੀਏ ਇਰਾਦਾ ਤਾ ਉਹਿ ਹਿੀ ਹਿੋਵੇਗਾ ਮਜ਼ਦੂਰ ਿਦਵਸ । BY STATE AWARD WINNER IN PUNJAB

P.D.SHARMA.LL. B.


CHIEF EDITOR, BADHTE KADAK NEWS PAPER -0-0-0-0MOBILE:INDIA 09501030296 MAIL ID Badhtekadampun pun@gmail.com WEBSITE www.badhtekada m-punpun.in


START - BOOK NO-2

ਭਾਰਤ ਿਵਚ ਮਜ਼ਦੂਰ ਨੂੰ ਕਦੋ ਿਮਲੇ ਗਾ ਆਪਣਾ ਹਿੱ ਕ ਮਜ਼ਦੂਰ ਜਾਦੂ

ਦਾ

ਿਜੱ ਨ

ਤਾ

ਨਹਿੀ।

ਕਦੀ ਲੋ ਕ ਮਜ਼ਦੂਰ ਦਾ ਖੁਨ ਿਨਚੋੜਣ ਤੋ ਬਾਜ ਆਉਣਗੇ। ਅੰ ਤਰਰਾਸ਼ਟਰੀ ਮਜ਼ਦੂਰ ਿਦਵਸ 2014 ਤੇ ਿਵਸ਼ੇਸ਼ ਮਜ਼ਦੂਰਾ ਦੇ ਪਰਤੀ ਸਰਕਾਰਾ ਦਾ ਕਾਨੂੰਨ ਨੂੰ ਬਨਾ ਕੇ ਛੱ ਡ ਦੇਣਾ ਹਿੀ ਕੰ ਮ ਨਹਿੀ ਸਗੋ ਉਸ ਨੂੰ ਲਾਗੂ ਕਰਨਾ ਵੀ ਹਿੈ । ਕਦੀ ਿਕਸੇ ਨੇ ਇਹਿ ਸੋਿਚਆ ਹਿੈ ਿਕ ਮੁਲਾਜ਼ਮ ਜੋ ਦੁਕਾਨ ਤੇ ਕੰ ਮ ਕਰਦਾ ਹਿੈ ,ਿਕਸੇ ਸ਼ੌ-ਰੂਮ ਿਵਚ ਕੰ ਮ ਕਰਦਾ ਹਿੇ ਿਕਸੇ ਰੈਸਟੋਰੈਂਟ ਿਵਚ ਕੰ ਮ ਕਰਦਾ ਹਿੈ ਜਾ ਇਹਿ ਕਿਹਿ ਲਵੋ ਿਕਸੇ ਵੀ


ਅਦਾਰੇ ਿਵਚ ਕੰ ਮ ਕਰਦਾ ਹਿੈ , ਉਸ ਨੂੰ ਹਿਫਤੇ ਿਵਚ ਇਕ ਛੁੱ ਟੀ ਿਮਲਦੀ ਹਿੈ ਜਾ ਨਹਿੀ । ਮੈ ਨਹਿੀ ਸਮਝਦਾ ਿਕ ਉਸ ਨੂੰ ਕੋਈ ਛੁੱ ਟੀ ਿਮਲਦੀ ਹਿੋਵੇਗੀ ।ਮਾਲਕ ਤਾ ਇਹਿ ਸਮਝਦਾ ਹਿੈ ਿਕ ਉਸ ਨੇ ਤਾ ਮੁਲਾਜ਼ਮ ਨੂੰ ਮੁੱ ਲ ਖਰੀਿਦਆ ਹਿੈ ।ਉਹਿ ਜਦੋ ਚਾਹਿੇ ਉਸ ਨੂੰ ਬੁਲਾਕੇ ਕੇ ਕੰ ਮ ਦਸੇ "ਿਜਵੇ ਉਹਿ ਜਾਦੂ ਦਾ ਿਜੱ ਨ ਹਿੋਵੇ" ਮਾਲਕ ਦਾ ਹਿੁਕਮ ਹਿੋਇਆ ਤੇ ਕੰ ਮ ਹਿੋ ਿਗਆ । ਿਕਸੇ ਵੀ ਘਰ ਿਵਚ ਲੱਗੇ ਮਜ਼ਦੂਰ ਨੂੰ ਦੇਖ ਲਵੋ । ਮਾਲਕ ਚਾਹਿੁੰ ਦਾ ਹਿੈ ਿਕ ਉਹਿ ਮੇਰਾ ਕੰ ਮ ਇਕ ਿਦਨ ਿਵਚ ਪੂਰਾ ਕਰ ਦੇਵੇ ਤੇ ਮੰ ਗੇ ਕੁਝ ਵੀ ਨਾ।ਤੇ ਿਫਰ ਉਹਿ ਆਪਣੇ ਬੱ ਚੇ ਿਕਵੇ ਪਾਲੇ । ਮੈਂ ਦੇਿਖਆ ਹਿੈ ਿਕ ਹਿਰ ਿਵਅਕਤੀ ਦੇ ਸ਼ਰੀਰ ਿਵਚ ਤਾਕਤ ਤਾ ਿਹਿਸਾਬ ਦੀ ਹਿੀ ਹਿੈ ਿਕਉ ਿਕ ਿਜਸ ਤਰਾ ਦਾ ਜਿਹਿਰੀਲੀਆਂ ਦਵਾਈਆਂ ਨਾਲ ਪੱ ਿਕਆ ਅਨਾਜ, ਫਲ, ਦੁੱ ਧ ਜਾ ਹਿੋਰ ਚੀਜਾ


,ਿਜਹਿੜੀਆਂ ਅਸੀ ਹਿਰ ਰੋਜ਼ ਖਾਦੇ ਹਿਾ,ਿਮਲ ਰਹਿੀਆਂ ਹਿਨਂ । ਿਜਹਿੜੀਆ ਚੀਜ਼ਾ ਪਕਾਈਆਂ ਹਿੀ ਜ਼ਿਹਿਰ ਨਾਲ ਹਿੋਣ ਉਹਿ ਸ਼ਰੀਰ ਨੂੰ ਤਾਕਤ ਿਕਵੇ ਦੇ ਸਕਦੀਆਂ ਹਿਨ ।ਅੱ ਜ ਦਾ ਮਜ਼ਦੂਰ ਤਾ ਿਸਰਫ ਨਸ਼ੇ ਤੇ ਕੰ ਮ ਕਰ ਿਰਹਿਾ ਹਿੈ ।ਇਸ ਿਵਚ ਕੋਈ ਝੂਠ ਨਹਿੀ ਹਿੈ ।ਿਜ਼ਆਦਾ ਤਰ ਮਜ਼ਦੂਰ ਮੁੰ ਹਿ ਿਵਚ ਹਿਰ ਵੇਲੇ ਬੀੜਾ ਰੱ ਖਦੇ ਹਿਨ । ਜੇ ਮੈ ਇਹਿ ਵੀ ਕਿਹਿ ਦੇਵਾ ਤਾ ਸ਼ਾਇਦ ਝੂਠ ਨਾ ਹਿੋਵੇ ਿਕ ਅੱ ਜ ਦੀ ਜਵਾਨ ਪੀੜੀ ਿਵਚ ਬਹਿੁਤ ਸਾਰੇ ਇਸੇ ਹਿੀ ਜਰਦੇ ਦੇ ਨਸ਼ੇ ਿਵਚ ਹਿੀ ਤੁਰੇ ਿਫਰਦੇ ਹਿਨ ,ਤਾ ਿਫਰ ਮਜ਼ਦੂਰ ਦਾ ਕੀ ਹਿਾਲ ਿਜਸ ਨੂੰ ਮਾਲਕ ਇਕ ਿਮੰ ਟ ਵੀ ਬੈਠਣ ਨਹਿੀ ਦੇਦਾ । ਮਾਲਕ ਚਾਹਿੁੰ ਦਾ ਹਿੈ ਿਕ ਉਹਿ ਮਸ਼ੀਨ ਵਾਗ ਕੰ ਮ ਕਰੇ ਅਤੇ ਪੈਸੇ ਘੱ ਟ ਮੰ ਗੇ ।ਤਾ ਿਫਰ ਉਹਿ ਆਪਣਾ ਤੇ ਆਪਣੇ ਪਰੀਵਾਰ

ਦਾ

ਪੇਟ

ਿਕਵੇ

ਭਰੇ।


ਸਰਕਾਰਾ ਅਤੇ ਹਿੋਰ ਮਜ਼ਦੂਰ ਿਹਿਮਾਇਤੀ ਜੱ ਥੇਬੰਦੀਆ ਦਮਗਜੇ ਮਾਰਨ ਦੀ ਬਜਾਏ ਆਪਣੇ ਆਪ ਨੂੰ ਜ਼ਮੀਨ ਤੇ ਉਤਾਰ ਕੇ ਸਚਾਈ ਵੱ ਲ ਝਾਤ ਮਾਰਨ ।ਸਰਕਾਰਾ ਕਾਨੂੰਨ ਬਨਾਉਣ ਪਰ ਉਨਹਾ ਨੂੰ ਲਾਗੂ ਕਰਾਉਣਾ ਯਕੀਨੀ ਬਨਾਉਣ । ਸਰਕਾਰਾ ਵਲੋ ਰਾਸ਼ਟਰੀ ਪੇੰਡੂ ਰੋਜ਼ਗਾਰ ਗਰੰ ਟੀ ਐਕਟ

-2005

ਤੇ ਹਿੋਰ ਕਈ ਵੱ ਖ ਵੱ ਖ ਸਕੀਮਾ

ਬਨਾਈਆ ਹਿਨ ਪਰ ਇਹਿ ਸਕੀਮਾ ਿਕੰ ਨੀਆਂ ਕਾਮਯਾਬ ਹਿੋਈਆਂ ਹਿਨ ।ਇਸ ਬਾਰੇ ਵੀ ਿਵਚਾਰ ਕੀਤਾ ਜਾਵੇ ਿਕ ਕੀ ਸੱ ਚਮੁਚ ਹਿੀ ਲੋ ਕਾ ਨੂੰ ਇਸ ਐਕਟ//ਸਕੀਮਾ ਅਧੀਨ ਰੋਜ਼ਗਾਰ ਿਮਲ ਿਰਹਿਾ ਹਿੈ ਜਾ ਲਾਭ ਪੁੱ ਜ ਿਰਹਿਾ ਹਿੈ ।ਲੋ ਕ ਤਾ ਇਹਿ ਵੀ ਕਿਹਿੰ ਦੇ ਹਿਨ ਿਕ ਇਸ ਇਨਹਾ ਸਕੀਮਾ ਿਵਚੋ ਵੀ ਪੈਸੇ ਖਾਣ


ਲਈ ਕਈ ਰਸਤੇ ਬਨਾਏ ਗਏ ਹਿਨ ।ਮਸ਼ੀਂਨਾ ਨਾਲ ਕੰ ਮ ਕਰਵਾ ਕੇ ਲੋ ਕਾ ਦੇ ਨਾਵਾ ਦੀਆਂ ਰਸੀਦਾ ਪਾ ਿਦੱ ਤੀਆਂ ਜਾਦੀਆ ਹਿਨ । ਭਾਵੇ ਇਸ ਦੇ ਵੀ ਸਰਕਾਰ ਨੇ ਕਈ ਬਚਾਉ ਰੱ ਖੇ

ਹਿਨ

ਪਰ ਿਜਨੀ ਦੇਰ ਤੱ ਕ ਸਾਡਾ ਮਾਨਿਸਕ ਿਵਕਾਸ ਨਹਿੀ ਹਿੁੰ ਦਾ ,ਅਸੀਂ ਿਦਲੋ ਮਈ ਿਦਵਸ ਨਹਿੀ ਮਨਾਉਦੇ ,ਇਨਹਾ ਮਜ਼ਦੂਰਾ ਦੀਆਂ ਸਮਿਸਆਵਾ ਦਾ ਹਿੱ ਲ਼ ਿਦਲੋ ਮਨੋ ਨਹਿੀ ਕਢਦੇ ਉਨੀ ਦੇਰ ਤੱ ਕ ਇਹਿ ਿਵਖਾਵੇ ਕਰਨ ਦਾ ਕੋਈ ਲਾਭ ਹਿੋਣ ਵਾਲਾ ਨਹਿੀ । ਮੈ ਇਹਿ ਨਹਿੀ ਕਿਹਿੰ ਦਾ ਿਕ ਸਾਰੇ ਲੋ ਕ ਇਕੋ ਤਰਾ ਦੇ ਹਿਨ । ਪਰਮਾਤਮਾ ਨੇ ਤਾ ਮਨੁੱਖ ਦੇ ਹਿੱ ਥ ਦੀਆਂ ਪੰ ਜ ਉਗਲਾ ਵੀ ਇਕੋ ਿਜਹਿੀਆਂ ਨਹਿੀ ਬਨਾਈਆਂ ਤਾ ਸਾਰੇ ਮਨੁੱਖ ਇਕੋ ਿਜਹਿੇ ਿਕਵੇ ਹਿੋ ਸਕਦੇ ਹਿਨ ।ਚੰ ਗੇ ਿਵਚਾਰਾ ਵਾਲੇ ਲੋ ਕਾ ਤੇ ਹਿੀ


ਦੁਿਨਆ

ਿਟਕੀ

ਹਿੋਈ

ਹਿੈ

* ਮਜ਼ਦੂਰਾ ਲਈ ਹਿਰ ਸਾਲ ਮਨਾਇਆ ਜਾਦਾ ਅੰ ਤਰ ਰਾਸ਼ਟਰੀ ਮਜ਼ਦੂਰ ਿਦਵਸ ਿਦਵਸ ਸੱ ਚਮੁਚ ਮਜ਼ਦੂਰਾ ਦੇ ਹਿੱ ਕਾ

ਲਈ

ਹਿੀ

ਮਨਾਇਆ

ਜਾਦਾ

ਹਿੈ

* ਕੀ ਵੱ ਖ ਵੱ ਖ ਜੱ ਥੇਬੰਦੀਆਂ ਅਤੇ ਿਸਆਸੀ ਪਾਰਟੀਆਂ ਆਪਣੇ ਆਪਣੇ ਸੁਆਰਥ ਦੀਆ ਰੋਟੀਆਂ ਸੇਕਣ ਲਈ ਤਾ ਨਹਿੀ

ਮਨਾਉਦੀਆਂ

ਹਿਨ

* ਕੀ ਸਾਰਾ ਸਾਲ ਇਹਿ ਮਜ਼ਦੂਰ ਜੱ ਥੇਬੰਦੀਆਂ ਇਨਹਾ ਦੇ ਭਲੇ

ਲਈ *ਜਾ

ਕੰ ਮ ਆਪਣੇ

ਕਰਦੀਆਂ ਸੁਆਰਥ

ਲਈ

ਹਿਨ ਤਾ

ਨਹਿੀ?

ਕਈ ਲੋ ਕਾ ਦਾ ਇਹਿ ਵੀ ਿਖਆਲ ਹਿੈ ਿਕ ਮਜ਼ਦੂਰ ਦਾ ਪਸੀਨਾ ਸੁੱ ਕਣ ਤੋ ਪਿਹਿਲਾ ਉਸ ਨੂੰ ਉਸ ਦਾ ਹਿੱ ਕ ਿਮਲ ਜਾਣਾ ਚਾਹਿੀਦਾ ਹਿੈ ਪਰ ਇਸ ਨੂੰ ਿਕੰ ਨੇ ਪਰਤੀਸ਼ਤ ਲੋ ਕ ਮੰ ਨਦੇ ਹਿਨ ।ਇਥੇ ਤਾ


ਇਸ ਤੋ ਉਲਟ ਿਜਹਿੀ ਗੱ ਲ ਜਾਪਦੀ ਹਿੇ ਿਕ ਮਜ਼ਦੂਰ ਦਾ ਪਸੀਨਾ ਸੁੱ ਕਣ ਦੀ ਗੱ ਲ ਤਾ ਦੂਰ, ਲੋ ਕ ਤਾ ਮਜ਼ਦੂਰ ਦਾ ਖੂਨ ਿਨਚੋੜਣ ਤੋ ਵੀ ਬਾਜ ਨਹਿੀ ਆਉਦੇ ਤੇ ਿਫਰ ਜੇ ਸਾਡੇ ਿਖਆਲਾ ਿਵਚ ਜਾ ਸਾਡੀ ਸੌਚ ਿਵਚ ਤਬਦੀਲੀ ਨਹਿੀ ਆਂਉਦੀ ਤਾ ਇਹਿੋ ਿਜਹਿੇ ਿਦਖਾਵੇ ਕਰਨੇ ਬੇਕਾਰ ਜਾਪਦੇ ਹਿਨ । ਦਸੋ ? ਮੈ ਦੇਿਖਆ ਹਿੈ ਿਕ ਇਸ ਿਦਨ ਵੱ ਖ ਵੱ ਖ ਜੱ ਥੇਬੰਦੀਆਂ ਲੇ ਬਰ ਡੇ ਮਨਾਉਣ ਲਈ ਪਤਾ ਨਹਿੀ ਿਕੰ ਨਾ ਪੈਸਾ ਖਰਚ ਕਰਦੀਆਂ ਹਿਨ? ਿਕੰ ਵੇ ਮਜ਼ਦਰਾ ਦੇ ਹਿੱ ਕਾ ਲਈ ਵੱ ਡੇ ਵੱ ਡੇ ਨਾਹਿਰੇ ਲਗਾਉਦੇ ਹਿਨ । ਸਰਕਾਰਾ ਦੇ ਿਖਲਾਫ ਰੋਸ ਮੁਜਾਹਿਰੇ

ਕੀਤੇ

ਜਾਦੇ

ਹਿਨ

ਿਕਸ

ਵਾਸਤੇ

ਪਰ ਜਦੋ ਉਨਹਾ ਦੇ ਆਪਣੇ ਹਿੀ ਹਿੱ ਥ ਰਾਜ ਆ ਜਾਵੇ ਤਾ ਉਹਿ ਮਜ਼ਦੂਰਾ ਦੇ ਹਿੱ ਕਾ ਦੀਆਂ ਸਾਰੀਆਂ ਗੱ ਲਾ ਭੁਲ ਜਾਦੇ ਹਿਨ । ਸਾਡੇ ਦੇਸ਼ ਦੀ ਬਦ-ਿਕਸਮਤੀ ਇਹਿ ਹਿੈ ਿਕ ਇਸ ਦੇਸ਼ ਿਵਚ


ਗੋਡੇ ਗੋਡੇ ਗਰੀਬੀ ਹਿੈ । ਿਜਹਿੜੇ ਲੋ ਕਾ ਨੂੰ ਖਾਣ ਲਈ ਰੌਟੀ ਨਹਿੀ ਿਮਲਦੀ ਉਨਹਾ ਦੇ ਿਢੱ ਡ ਸਾਲ ਬਾਦ ਮੁਜਾਹਿਰੇ ਕਰਨ ਤੇ ਵੱ ਡੇ ਵੱ ਡੇ ਲੈ ਕਚਰ ਦੇਣ ਨਾਲ ਭਰਦੇ ਨਹਿੀ । ਜੇ ਕਰ ਭਗਵਾਨ/ ਪਰਮਾਤਮਾ/ ਵਾਿਹਿਗੁਰੂ ਸੱ ਚਮੁਚ ਜਮੀਨ ਤੇ ਆਕੇ ਮਜ਼ਦੂਰ ਜਾ ਕਰਮਚਾਰੀ ਦੀ ਹਿਾਲਤ

ਵੇਖ ਲਵੇ। ਜੇ ਉਹਿ

ਮਜ਼ਦੂਰ ਜਾ ਕਰਮਚਾਰੀ ਸੱ ਚਮੁੱ ਚ ਇਮਾਨਦਾਰੀ ਨਾਲ ਕੰ ਮ ਕਰਦਾ ਹਿੈ ਤਾ ਉਸ ਦੀ ਰੋਟੀ ਪੂਰੀ ਿਕਉ ਨਹਿੀ ਹਿੁੰ ਦੀ । ਅੱ ਜ ਕਲ ਅਖਬਾਰਾ ਿਵਚ ਆਮ ਛੱ ਪਦਾ ਰਿਹਿੰ ਦਾ ਹਿੈ ਿਕ ਮਈ ਿਦਵਸ ਦੇ ਮੌਕੇ ਤੇ ਫਲਾ ਥਾ ਤੇ ਮਈ ਿਦਵਸ ਮਨਾਇਆ ਜਾਵੇਗਾ । ਕੀ ਇਹਿ ਸਾਲ ਬਾਦ ਮਈ ਿਦਨ ਮਨਾ ਲੈ ਣ ਨਾਲ ਮਜ਼ਦੂਰ ਨੂੰ ਕੁਝ ਿਮਲ ਜਾਦਾ ਹਿੈ ਉਨਹਾ ਦੇ ਦੁੱ ਖ ਦੂਰ ਹਿੋ ਜਾਦੇ ਹਿਨ।ਨਹਿੀ ਿਬਲਕੁਲ ਨਹਿੀ, ਪਰ ਇਹਿ ਜਰੂਰ ਹਿੈ ਿਕ ਉਸ ਿਦਨ


ਨੂੰ ਮਨਾਉਣ ਨਾਲ ਲੀਡਰੀਆਂ ਜਰੂਰ ਬਰਕਰਾਰ ਰਿਹਿੰ ਦੀਆਂ ਹਿਨ । ਮਜ਼ਦੂਰਾ ਹਿੱ ਥ ਝੰ ਡੇ ਦੇ ਕੇ ਉਨਹਾ ਨੂੰ ਇਹਿ ਿਜਤਾਇਆ ਜਾਦਾ ਹਿੈ ਿਕ ਸਾਰੇ ਲੀਡਰ ਉਨਹਾ ਦੇ ਿਫਕਰ ਿਵਚ ਸੁੱ ਕੇ ਜਾ ਰਹਿੇ ਹਿਨ । ਪਰ ਹਿੈ ਗੱ ਲ ਇਸ ਤੋ ਿਬਲਕੁਲ ਉਲਟ । ਧਰਨੇ ਮੁਜ਼ਾਹਿਰੇ ਤਾ ਿਸਰਫ ਵੋਟ ਬੈਂਕ ਨੂੰ ਕਾਇਮ ਰੱ ਖਣ ਲਈ ਜਾ ਆਪਣੀਆਂ ਲੀਡਰੀਆਂ ਚਮਕਾਉਣ ਲਈ ਕੀਤੇ ਜਾਦੇ ਹਿਨ । ਇਨਹਾ ਲੀਡਰਾ ਦੇ ਬਿਹਿਕਾਵੇ ਿਵਚ ਆਕੇ ਕਈ ਲੋ ਕ ਆਪਣੀਆਂ ਕੀਮਤੀ ਜਾਨਾ ਤੋ ਵੀ ਹਿੱ ਥ ਧੋ ਬੈਠਦੇ ਹਿਨ । ਉਸ ਿਪੱ ਛੋ ਕੀ ਹਿੋਇਆ ਕਰਦਾ ਹਿੈ ਿਕ ਕੁਝ ਿਦਨ ਉਨਹਾ ਦਾ ਅਫਸੋਸ ਤੇ ਿਫਰ ਭੋਗ ਤੇ ਵੱ ਡੇ ਵੱ ਡੇ ਲੈ ਕਚਰ। ਉਸ ਤੋ ਿਪੱ ਛੋ ਉਹਿ ਲੀਡਰ / ਨੇਤਾ ਿਦਸਦੇ ਵੀ ਨਹਿੀ ।ਇਸ ਦਾ ਅੰ ਦਾਜ਼ਾ ਤਾ ਇੱ ਥੋ ਲਗ ਸਕਦਾ ਹਿੈ ਿਕ ਅਸੀ ਹਿਰ ਰੋਜ਼ ਅਖਬਾਰਾ ਿਵਚ


ਪੜਦੇ ਹਿਾ ਿਕ ਉਨਹਾ ਸ਼ਹਿੀਦਾ ਨੂੰ ਿਜਨਾ ਨੇ ਦੇਸ਼ ਦੀ ਰਾਖੀ ਲਈ ਆਪਣੀਆਂ ਜਾਨਾ ਵਾਰ ਿਦੱ ਤੀਆ ਉਨਹਾ ਦੀ ਸਾਰ ਿਕਸੇ ਨਹਿੀ ਲਈ ਤੇ ਇਨਹਾ ਿਵਚਾਰੇ ਮਜ਼ਦੂਰਾ ਲੈ ਣੀ

ਹਿੈ

ਦੀ ਸਾਰ ਿਕਸ ।

ਇਕ ਵਾਰ ਦੀ ਗੱ ਲ ਹਿੈ ਿਕ ਿਜ਼ਲਾ ਪੱ ਧਰੀ ਗਣਤੰ ਤਰ ਿਦਵਸ ਦੇ ਮੌਕੇ ਤੇ ਕਈ ਸਵਤੰ ਤਰਤਾ ਸੈਨਾਨੀ ਇਹਿ ਕਿਹਿ ਕੇ ਸਰਕਾਰ ਤੇ ਰੋਸ ਕਰ ਰਹਿੇ ਸਨ ਿਕ ਿਜਨਾ ਨੇ ਆਪਣੀ ਿਜੰ ਦਗੀ ਦੇਸ਼ ਦੇ ਲੇ ਖੇ ਲਾ ਿਦੱ ਤੀਆ ਹਿਨ ਉਨਹਾ ਨੂੰ ਅਜ਼ਾਦੀ ਦੇ ਮੌਕੇ ਵੀ ਕੋਈ ਨਹਿੀ ਪੁੱ ਛਦਾ ।ਇਸੇ ਤਰਾ ਦੀ ਇਕ ਹਿੋ ਘਟਨਾ ਿਕ ਸ਼ਿਹਿਰਾ ਿਵਚ ਖੁੱ ਲੇ ਹਿੋਏ ਵੱ ਡੇ ਵੱ ਡੇ ਸ਼ੋਰੂਮਾ ਤੇ ਕੰ ਮ ਕਰਦੇ ਮਜ਼ਦੂਰ ਜਾ ਕਿਹਿ ਲਵੋ ਮੁਲਾਜ਼ਮਾ ਨੂੰ ਿਕੰ ਨੇ ਵਜੇ ਛੁੱ ਟੀ ਿਮਲਦੀ ਹਿੈ ।ਿਜਹਿੜੇ ਸ਼ੋ-ਰੂਮ ਰਾਤ ਦੇ

11-12 ਵਜੇ ਤੱ ਕ


ਖੁਲੇ ਰਿਹਿੰ ਦੇ ਹਿਨ ਉਨਹਾ ਸ਼ੌ-ਰੂਮਾ ਿਵਚ ਕੋਣ ਕੰ ਮ ਕਰਦਾ ਹਿੈ । ਇਹਿ ਸ਼ੌ-ਰੂਮ ਮੁਲਾਜ਼ਮਾ ਦੇ ਸਹਿਾਰੇ ਹਿੀ ਖੁਲਦੇ ਹਿਨ ।ਿਕੱ ਥੇ ਗਏ ਉਨਹਾ ਦੇ ਹਿੱ ਕ ।ਰੈਸਟੋਰੈਂਟ ਵੇਖ ਲਵੋ ਉਥੇ ਕੀ ਹਿੈ ।ਇਹਿ ਰਾਤ 12-00 ਜਾ ਉਸ ਤੋ ਵੀ ਿਪੱ ਛੋ ਬੰ ਦ ਹਿੁੰ ਦੇ ਹਿਨ ।ਉੱਥੇ ਕੀ ਮਾਲਕ ਆਪ ਕੰ ਮ ਕਰਦੇ ਹਿਨ ਜਾ ਉਹਿ ਇਸ ਗੱ ਲ ਦਾ ਿਧਆਨ ਰੱ ਖਦੇ ਹਿਨ ਿਕ ਮੁਲਾਜ਼ਮ ਨੂੰ

8-00 ਘੰ ਟੇ ਹਿੋ ਚੁੱ ਕੇ ਹਿਨ ਇਸ ਲਈ

ਉਸ ਦੀ ਟਰਨ ਖਤਮ ਕਰਕੇ ਅਗਲੇ ਮੁਲਾਜ਼ਮ / ਮਜ਼ਦੂਰ ਦੀ ਿਡਉਟੀ ਲਗਾ ਿਦੱ ਤੀ ਜਾਵੇ ।ਸਭ ਇਹਿ ਕਾਗਜੀ ਪੈਂਤਰੇ ਤੌ ਿਬਨਾ ਕੁਝ ਵੀ ਨਹਿੀ ।ਕਾਗਜੀ ਗੱ ਲ਼ਾ ਕਿਹਿਣ ਲਈ ਤਾ ਚੰ ਗੀਆਂ ਤੇ ਿਮੱ ਠੀਆਂ ਲਗਦੀਆਂ ਹਿਨ ਪਰ ਇਸ ਨਾਲ ਮਜ਼ਦੂਰ ਮੁਲਾਜ਼ਮ ਦੇ ਪਰੀਵਾਰ ਦਾ ਿਢੱ ਡ ਨਹਿੀ ਭਰਦਾ । ਇਹਿੋ ਿਜਹਿਾ ਇਕ ਸੁਆਲ ਮੈਂ ਲੇ ਬਰ ਇੰ ਸਪੈਕਟਰ ਨੂੰ ਕੀਤਾ ਤਾ


ਉਸ ਨੇ ਉਤਰ ਿਦੱ ਤਾ ਿਕ ਲੋ ਕਾ ਦਾ ਸਿਹਿਯੋਗ ਨਹਿੀ ਿਮਲਦਾ । ਜਦੋ ਉਹਿ ਸ਼ੋ-ਰੂਮਾ ਦੇ ਮਾਲਕ ਨੂੰ ਉਨਹਾ ਮੁਲਾਜ਼ਮਾ ਬਾਰੇ ਪੁੱ ਛਦੇ ਹਿਨ ਤਾ ਉਨਹਾ ਨੂੰ ਮਾਲਕਾ ਤੋ ਜਵਾਬ ਿਮਲਦਾ ਹਿੇ ਿਕ ਇਹਿ ਤਾ ਉਨਾ ਦੇ ਸ਼ੋ-ਰੌਮ ਿਵਚ ਗਰਾਹਿਕ ਆਏ ਹਿਨ ਜਾ ਮਾਲਕ ਇਸ ਸਬੰ ਧੀ ਦੱ ਸਣ ਤੋ ਗੁਰੇਜ਼ ਕਰਦੇ ਹਿਨ । ਇਹਿ ਸਭ ਗੱ ਲਾ ਕਿਹਿਣ ਦੀਆਂ ਹਿਨ । ਜੇ ਸਹਿੀ ਢੰ ਗ ਨਾਲ ਚੈਕ ਕੀਤਾ ਜਾਵੇ ਤਾ ਨੋਕਰ ਤੇ ਗਰਾਹਿਕ ਦੀ ਪਿਹਿਚਾਣ ਕਰਨੀ ਕੋਈ ਬਹਿੁਤੀ ਮੁਸ਼ਿਕਲ ਗੱ ਲ ਨਹਿੀ ਹਿੈ । ਇਸ ਸਬੰ ਧੀ ਜੱ ਥੇਬੰਦੀਆ ਕੀ ਕਰ ਰਹਿੀਆਂ ਹਿਨ । ਮੈਂ ਤਾ ਇਹਿ ਕਿਹਿਣਾ ਚਾਹਿੁੰ ਦਾ ਹਿਾ ਿਕ ਅਸੀ ਲੇ ਬਰ-ਡੇ ਮਨਾਈਏ ਪਰ ਮਨ ਨਾਲ ਤੇ ਉਸ ਿਦਨ ਬੈਠ ਕੇ ਉਨਹਾ ਦੀਆਂ ਸਮੱ ਿਸਆਂਵਾ / ਔਕੜਾ ਤੇ ਿਵਚਾਰ ਕਰੀਏ ਅਤੇ ਉਨਹਾ ਨੂੰ ਹਿੱ ਲ ਕਰਨ ਦਾ ਮਨ ਿਵਚ ਇਰਾਦਾ ਕਰੀਏ ।


ਇਸ ਦੇ ਨਾਲ ਹਿੀ ਪਿਹਿਲੇ ਕੀਤੇ ਇਰਾਿਦਆਂ ਿਵਚਂੋ​ੋ ਿਕੰ ਨੇ ਿਸਰੇ ਚੜੇ ਹਿਨ ਇਸ ਦਾ ਿਵਚਾਰ ਕਰੀਏ ।ਇਸ ਭਾਵਨਾ ਨਾਲ ਮਜ਼ਦੂਰ ਿਦਵਸ ਮਨਾਈਏ ਤੇ ਉਸ ਿਦਨ ਬੈਠ ਕੇ ਉਨਹਾ ਦੀਆਂ ਸਮੱ ਿਸਆਂਵਾ ਔਕੜਾ ਤੇ ਿਵਚਾਰ ਕਰੀਏ ਤੇ ਊਨਹਾ ਦਾ ਹਿੱ ਲ ਜਰੂਰ ਢੂਂਡ ਿਨਕਾਲੀਏ ।ਿਫਰ ਹਿੈ ਸੱ ਚੇ ਿਦਲੋ ਮਨਾਇਆ ਿਗਆ

ਮਈ

/ਮਜ਼ਦੂਰ

ਿਦਵਸ

ਮਜ਼ਦੂਰ ਦਾ ਪਸੀਨਾ ਸੁੱ ਕਣ ਤੋ ਪਿਹਿਲਾ ਮਜ਼ਦੂਰ ਨੂੰ ਉਸ ਨੂੰ ਉਸ ਦਾ ਬਨਦਾ ਹਿੱ ਕ ਦਵਾਉਣ ਦਾ ਪੱ ਕਾ ਇਰਾਦਾ ਕਰੀਏ ਤੇ ਉਹਿ ਵੀ ਸੱ ਚੇ ਿਦਲੋ ।



Turn static files into dynamic content formats.

Create a flipbook
Issuu converts static files into: digital portfolios, online yearbooks, online catalogs, digital photo albums and more. Sign up and create your flipbook.