Book 2014 new

Page 1

BOOK NO-1 OF 2014

PUNJABI EDITION

ਅੱ ਜ ਕਲ ਦੀਆਂ ਕਈ ਔਲਾਦਾ ਦੌਲਤ ਦੀਆਂ ਭੱ ਖੀਆਂ ਿਕਉ ਹਨ? BY STATE AWARD WINNER

IN PUNJAB


P.D.SHARMA.

CHIEF EDITOR,

“BADHTE KADAM" A PUNJABI NEWS PAPER

WEBSITE:www.badhtekadam-punpun.in

Mail: badhtekadampunpun@gmail.com

pdsharmallb@yahoo.com MOBILE:09501030296 PUNJAB - INDIA


ਅੱ ਜ ਕਲ ਦੀਆਂ ਕਈ ਔਲਾਦਾ ਦੌਲਤ ਦੀਆਂ ਭੱ ਖੀਆਂ ਿਕਉ ਹਨ? ਸਖਤ ਰਸਤੋ ਮੇ ਭੀ ਆਸਾਨ ਸਫਰ ਲਗਤਾ ਹੈ ।,ਯੇ ਮਾ ਕੀ ਦਵਾਅੋ​ੋ ਕਾ ਅਸਰ ਲਗਤਾ ਹੈ।

P.D.SHARMA.STATE AWARDEE, CHIEF EDITOR “BADHTE KADAM” PUNJABI NEWS PAPER


ਏੋੇਕ ਮੁੱ ਦਤ ਸੇ ਮੇਰੀ ਮਾ ਨਹੀ ਸੋਈ , ਮੈਨੇ ਏਕ ਬਾਰ ਮਾ ਸੇ ਕਹਾ

ਥਾ

"

ਮੁਝੇ

ਡਰ

ਲਗਤਾ

ਹੈ

।"

ਜੇ ਇਕ ਵਾਰ ਬੱ ਚਾ ਡਰ ਜਾਦਾ ਹੈ ਤਾ ਮਾ ਮੁੱ ਦਤ ਤੱ ਕ ਜਾਗਦੀ ਰਿਹੰ ਦੀ

ਹੈ

ਤਾ

ਬੁੜ੍ਹਾਪੇ

ਿਵਚ

ਪੁੱ ਤ

ਿਕਉ

ਨਹੀ?

ਭਾਵੇ ਸਾਡੇ ਸਮਾਜ ਿਵਚ ਿਪਤਾ ਦੇ ਨਾਂ ਤੋ ਿਬਨਾ ਸਾਡੀ ਪਿਹਚਾਣ ਅਧੂਰੀ ਰਿਹ ਜਾਂਦੀ ਹੈ ਿਫਰ ਵੀ ਮਾਂ ਤੇ ਬਾਪ ਦੋਵੇ ਗੱਡੀ ਦੇ ਉਹ ਦੋ ਪਈਏ ਹਨ ਿਜਨਹ ਾਂ ਤੋ ਬਨੀ ਗੱਡੀ ਤੇ ਸਵਾਰ ਹੋਕੇ ਅਸੀ ਦੁ ਿਨਆਂ ਦੇ ਸਾਰੇ ਸੁੱਖ ਮਾਂਨਦੇ ਹਾਂ ਪਰ ਿਫਰ ਵੀ ਅਸੀ ਉਨਹ ਾਂ ਦੀ ਕਦਰ ਿਕਉ ਨਹੀ ਕਰਦੇ,ਿਕਉ ? ਅਸੀ ਉਨਹ ਾਂ ਦੇ ਆਖਰੀ ਸਮੇ ਿਵਚ ਉਨਹ ਾਂ ਦੀ ਲਾਠੀ ਨਹੀ ਬਨਦੇ ਿਕਉ ? ਇਸ ਿਵਚ ਕੋਈ ਸ਼ੱਕ ਨਹੀ ਿਕ ਮਾਤਾ ਿਪਤਾ ਵਲੋ ਜੋ ਕੁ ਝ ਬੱਿਚਆ ਲਈ ਕੀਤਾ ਜਾਂਦਾ ਹੈ ਉਹ ਸ਼ਲਾਘਾਯੋਗ ਹੈ ।ਅੱਜ ਦੇ ਯੁੱਗ ਿਵਚ ਭਾਵੇ ਸਮੇ ਦੀ ਮੰਗ ਨੂ ੰ ਮੁਖ ਰਖ ਕੇ ਕੁ ਝ ਤਬਦੀਲੀਆਂ ਕੀਤੀਆਂ ਗਈਆਂ ਹਨ ਪਰ ਿਫਰ ਵੀ ਿਪਤਾ ਦੇ ਨਾਂ ਤੋ ਿਬਨਾ ਸਾਡੀ ਪਿਹਚਾਣ ਅਧੂਰੀ ਿਜਹੀ ਰਿਹ ਜਾਂਦੀ ਹੈ ।ਿਕਸੇ ਵੀ ਦਫਤਰ ਿਵਚ ਕੋਈ ਵੀ ਕੰਮ ਜਾਈਏ ਤਾਂ ਕੇਸ ਦੀ ਫਾਈਲ ਲੱਭਣ ਤੋ ਪਿਹਲਾ ਸਵਾਲ ਨਾਂ ਤੇ ਿਪਤਾ ਦਾ ਨਾ ਦਾ ਹੀ ਹੁੰਦਾ ਹੈ ।ਭਾਵਂੇ​ੇ ਜਮਾਨਾ ਿਜੰਨਾ ਮਰਜੀ ਬਦਲ ਜਾਵੇ ਪਰ ਿਫਰ ਵੀ ਿਪਤਾ ਦੇ ਰੋਲ ਨੂ ੰ ਭੁ ਲਾਇਆ ਨਹੀ ਜਾ ਸਕਦਾ ।


ਮੈ ਆਪ ਜੀ ਨੂ ੰ 1947-1958 ਦੀ ਆਪਣੀ ਹੱਡਬੀਤੀ ਸੁਨਾਉਣ ਲਈ ਬੜਾ ਬੇਤਾਬ ਹੋ ਿਰਹਾ ਹਾਂ ।ਅਸੀ ਪੰਜ ਭਾਈ ਹਾਂ ।ਮੇਰੀ ਉਮਰ ਉਸ ਵੇਲੇ ਲਗਭਗ 10-11 ਸਾਲ ਦੀ ਹੋਵੇਗੀ ।ਮੈ ਉਸ ਸਮੇ ਚੋਥੀ ਜਾਂ ਪੰਜਵੀ ਜਮਾਤ ਿਵਚ ਪੜਦਾ ਸੀ ।ਮੈਨੂੰ ਬੁਖਾਰ ਹੋ ਿਗਆ ਤੇ ਉਹ ਵੀ ਬਹੁਤ ਿਜ਼ਆਦਾ । ਹਾਲਾਂ ਿਕ ਮੇਰੇ ਿਪਤਾ ਜੀ ਉਸ ਸਮੇ ਦੇ ਮੰਨੇ ਹੋਏ ਤੇ ਬਹੁਤ ਿਸਆਣੇ ਤੇ ਪੰਜਾਬ ਸਰਕਾਰ ਵਲੋ ਰਿਜਸਟਰਡ ਹਕੀਮ ਸਨ। ਪਰ ਘਰ ਕਾ ਜੋਗੀ ਜੋਗੜਾ ਤੇ ਬਾਹਰ ਕਾ ਜੋਗੀ ਿਸੱਧ ਵਾਲੀ ਗੱਲ ।ਿਪਤਾ ਜੀ ਨੇ ਸ਼ਾਇਦ ਸੋਿਚਆ ਹੋਵੇ ਿਕ ਬਚੇ ਦਾ ਇਲਾਜ ਲਈ ਹਸਪਤਾਲ ਦੇ ਵੱਡੇ ਡਾਕਟਰ ਦੀ ਸਲਾਹ ਲੈ ਲਈ ਜਾਵੇ ।ਇਸ ਲਈ ਉਨਹ ਾਂ ਨੇ ਮੈਨੂੰ ਆਪਣੇ ਕੰਧੇ ਚੁੱਕ ਕੇ ਹਸਪਤਾਲ ਵੱਲ ਨੂ ੰ ਟੁ ਰ ਪਏ । ਹਸਪਤਾਲ ਸਾਡੇ ਘਰ ਤੋ ਿਜਆਦਾ ਨਹੀ ਤਾਂ ਅੱਧਾ ਿਕਲੋ ਮੀਟਰ ਤਾਂ ਜਰੂਰ ਹੋਵੇਗਾ ।ਉਸ ਸਮੇ ਨਾਂ ਤਾਂ ਸਕੂ ਟਰ ਕਾਰਾਂ ਹੀ ਘਰਾਂ ਿਵਚ ਹੋਇਆ ਕਿਰਦੀਆਂ ਸਨ ।ਪਰ ਉਸ ਸਮੇ ਹੋਇਆ ਕਰਦੀ ਸੀ ਸ਼ਰੀਰਕ ਤਾਕਤ,ਿਪਆਰ,ਜਜ਼ਬਾਤ ਤੇ ਦੂ ੱਧ ਿਘਉ ਤੇ ਮੱਖਣ ਿਜਹੜੇ ਹੁਣ ਿਸਰਫ ਿਖਆਲਾਂ ਿਵਚ ਹੀ ਿਦਖਾਈ ਿਦੰਦੇ ਨੇ ।ਨਾਂ ਸ਼ੁਧ ਦੁ ਧ ਤੇ ਨਾਂ ਿਘਉ ।ਜੇ ਿਮਲਦਾ ਹੈ ਤਾਂ ਿਮਲਾਵਟ ਵਾਲਾ ਤੇ ਖਾਦਾਂ ਨਾਲ ਭਰਪੂਰ ।ਪਰ ਮੈਨੂੰ ਅੱਜ ਵੀ ਉਹ ਸੀਨ ਯਾਦ ਏ ਿਕ ਿਕਵੇ ਮੇਰੇ ਿਪਤਾ ਜੀ ਮੈਨੂੰ ਆਪਣੇ ਕੰਧੇ

ਚੁੱਕ ਕੇ ਹੀ ਐਨੀ ਦੂ ਰ ਡਾਕਟਰ ਦੀ ਸਲਾਹ ਲੈ ਣ ਲਈ ਲੈ ਗਏ ।ਿਪਤਾ ਜੀ ਤਾਂ ਦੇਵਤਾ ਦੇ ਸਮਾਨ ਸਨ ।ਇਹ ਮੈ ਹੀ ਨਹੀ ਕਿਹ ਿਰਹਾ ਸਗੋ ਉਸ ਇਲਾਕੇ ਦੇ ਸਾਰੇ ਲੋ ਕ ਿਕਹਾ ਕਰਦੇ ਸਨ ।ਉਸ ਵੇਲੇ ਸਾਡਾ ਸੀਨਾ ਖੁਸ਼ੀ ਨਾਲ ਚੌੜਾ ਹੋ ਜਾਂਦਾ ।ਪਰ ਦੁ ਖ ਤਾਂ ਇਹ ਹੈ ਿਕ ਅਸੀ ਵੀ ਉਨਹ ਾਂ ਦੀ ਐਨੀ ਸੇਵਾ ਨਹੀ ਕਰ ਸਕੇ ਿਕਉ ਿਕ ਉਹ 1988 ਪਰਮਾਤਮਾ

ਵਲੋ

ਬੁਲਾਵਾ

ਿਵਚ ਚੱਲ ਿਗਆ।


ਿਸਆਣੇ ਕਿਹੰਦੇ ਹਨ ਿਕ ਮਾਤਾ ਿਪਤਾ ਦੇ ਕਰਜ਼ ਦਾ ਸੂਦ ਵੀ ਕਦੀ ਵੀ ਲਾਇਆ ਨਹੀ ਜਾ ਸਕਦਾ ।ਿਪਤਾ ਬੱਿਚਆ ਉਤੇ ਛੱਤ ਦੇ ਸਮਾਨ ਹੁਦ ੰ ਾ ਹੈ ।ਇਹ ਪਤਾ ਉਦੋ ਲਗਦਾ ਹੇ ਜਦੋ ਉਹ ਛੱਤ ਿਡਗ ਕੇ ਢਇ ਢੇਰੀ ਹੋ ਜਾਂਦੀ ਹੈ ਤੇ ਸਾਡੇ ਕੋਲ ਰੋਣ ਤੇ ਪਛਤਾਣ ਤੋ ਿਬਨਾ ਕੋਈ ਚਾਰਾ ਨਹੀ ਰਿਹ ਜਾਂਦਾ । ਦੂ ਜੇ ਪਾਸੇ ਅੱਜ ਤੋ ਲਗਭਗ 30 ਸਾਲ ਪਿਹਲਾਂ ਦੀ ਗੱਲ ਹੈ ਿਕ ਮੇਰੇ

ਦੋਸਤ ਦੇ ਘਰ ਿਤੰਨ ਕੁ ੜੀਆਂ ਤੋ ਿਪੱਛੋ ਮੁੰਡਾ ਹੋਇਆ ਮੈ ਵੀ ਵਧਾਈ ਦੇਣ ਲਈ ਿਗਆ ।ਘਰ ਿਵਚ ਿਵਆਹ ਵਰਗਾ ਮਾਹੋਲ ਬਿਨਆ ਹੋਇਆ ਸੀ ਵਾਜੇ ਗਾਜੇ ਵਾਲਾ ਮਾਹੋਲ ।ਮੇਰੇ ਦੋਸਤ ਨੂ ੰ ਤਾਂ ਇੰਜ ਲੱਗ ਿਰਹਾ ਸੀ ਿਜਵੇ ਸੋਨੇ ਦੀਆਂ ਮੋਹਰਾਂ ਦਾ ਭਿਰਆ ਹੋਇਆ ਕੋਈ ਖਜਾਨਾ ਿਮਲ ਿਗਆ ਹੋਵੇ ।ਬਸ ਿਫਰ ਕੀ ਉਸ ਨੂ ੰ ਇਕ ਹੀ ਗੱਲ ਤੋ ਿਬਨਾ ਕੋਈ ਗੱਲ ਯਾਦ ਵੀ ਨਾ ਰਿਹੰਦੀ । ਕਦੀ ਉਸ ਨੂ ੰ ਸਕੂ ਲ ਦਾਖਲ ਕਰਾਉਣ ਦੀ ਗੱਲ ਕਰਦਾ ਤੇ ਕਦੀ ਉਸ ਨੂ ੰ ਸਕੂ ਲ ਿਪੱਛੋ ਕੋਰਸ ਕਰਾਉਣ ਦੀ ਗੱਲ । ਕਦੀ ਨੋ ਕਰੀ ਲਈ ਭੱਜ ਦੌੜ ਿਫਰ ਨੋ ਕਰੀ ਲਗਣ ਤੇ ਫੋਰਨ ਉਸ ਨੂ ੰ ਿਵਆਉਣ ਲਈ ਉਤਾਵਲਾ ।ਲਾਡਾਂ ਿਪਆਰਾਂ ਿਵਚ ਪਿਲਆ ਪੁੱਤਰ ਤਾਂ ਿਪਤਾ ਨਾਂ ਦੇ ਸ਼ਕਸ਼ ਨੂ ੰ ਿਸਰਫ ਪੈਸੇ ਦੀ ਤਜੋਰੀ ਤੋ ਿਬਨਾ ਤਾਂ ਉਹ ਕੁ ਝ ਸਮਝਦਾ ਹੀ ਨਹੀ ਸੀ ਛੋਟੀ ਉਮਰੇ ਹੀ ਉਸ ਦੀ ਸ਼ਾਦੀ ਕਰ ਿਦੱਤੀ ।ਮੇਰਾ ਦੋਸਤ ਜੋ ਉਸ ਦਾ ਿਪਤਾ ਸੀ ਆਖਰ ਨੋ ਕਰੀ ਤੋ ਿਰਟਾਇਰ ਹੋਇਆ ਤੇ ਿਫਰ ਿਤਜੋਰੀ ਿਵਚ ਪੈਸਾ ਆਉਣਾ ਹੋਇਆ ਬੰਦ ਹੋ ਿਗਆ।ਬਸ ਿਫਰ ਤੂ ੰ ਕੋਣ ਤੇ ਮੈ ਕੋਣ ਵਾਲੀ ਗੱਲ ।ਿਪਤਾ ਦੀ ਬਨਾਈ ਕੌਠੀ ਿਵਚ ਮਾਤਾ ਿਪਤਾ ਲਈ ਿਨਯਤ ਹੋਈ ਇਕ ਕੋਠੜੀ ਿਜਸ ਿਵਚ ਮਾਤਾ ਿਪਤਾ ਜੀ ਹਰ ਵੇਲੇ ਬਰਾਜਮਾਨ ਰਿਹੰਦੇ ।ਇਸ ਤੋ ਅੱਗੇ ਦੀ ਕਹਾਣੀ ਮੈ ਸ਼ਾਇਦ ਸੁਨਾਉਣੀ ਠੀਕ ਨਹੀ ਸਮਝਦਾ ਇਸ ਨੂ ੰ ਆਪਣੇ ਆਪ ਸਮਝ ਿਲਆ ਜਾਵੇ ਤਾਂ ਿਜਆਦਾ ਠੀਕ ਹੈ


ਕੁ ਝ ਸਮੇ ਦੀ ਗੱਲ ਇਕ ਆਦਮੀ ਦੇ ਦੋ ਪੁੱਤ ਸਨ ਿਕਸੇ ਗਲੋ ਵੱਡੇ ਨਾਲ ਗੁੱਸਾ ਿਗਲਾ ਹੋਇਆ ਤੇ ਕੋਈ ਚੰਗੀ ਮਾੜੀ ਗੱਲ ਕਿਹ ਿਦੱਤੀ।ਬੱਸ ਗੱਲ ਕਿਹਣ ਦੀ ਦੇਰ ਸੀ ਿਕ ਲਾਡਲੇ ਪੁੱਤ ਨੇ ਿਪਉ ਦੇ ਮੁਹ ੰ ਤੇ ਚਪੇੜ ਕੱਢ ਮਾਰੀ।ਛੋਟਾ ਪੁੱਤ ਵੱਡੇ ਦੇ ਗਲ ਪੈਣ ਲੱਗਾ ਤਾਂ ਿਪਤਾ ਨੇ ਉਸ ਨੂ ੰ ਰੋਕ ਿਦੱਤਾ।ਗੱਲ ਗਈ ਆਈ ਹੋ ਗਈ ਪਰ ਿਪਤਾ ਨੂ ੰ ਚਪੇੜ ਨਹੀ ਭੁ ਲ ੱ ੀ ।ਕੁ ਝ ਸਮਾਂ ਬੀਿਤਆ ਵੱਡਾ ਪੁੱਤ ਪਰੀਵਾਰ ਸਮੇਤ ਕੁ ਝ ਿਦਨਾਂ ਲਈ ਘਰ ਤੋ ਬਾਹਰ ਿਗਆ ਤਾਂ ਿਪਤਾ ਦੇ ਅੰਦਰ ਇੰਨਸਾਨ ਜਾਗ ਉੱਿਠਆ ਤੇ ਵਕੀਲ ਕੋਲ ਜਾਕੇ ਸਾਰੀ ਚੱਲ ਅਚੱਲ ਜਾਇਦਾਦ ਛੋਟੇ ਬੇਟੇ ਦੇ ਨਾਂ ਕਰ ਿਦੱਤੀ। ਉਸ ਦੇ ਦੋਸਤ ਨੇ ਪੁੱਿਛਆ ਿਕ ਇਹ ਕੀ ਕਰ ਿਰਹਾਂ ਹੈ ਤਾਂ ਉਸ ਦਾ ਜਵਾਬ ਸੁਣ ਕੇ ਸਾਇਦ ਸਾਰਾ ਜਮਾਨਾ ਹੀ ਮੁੰਹ ਿਵਚ ਉੰਗਲ ਪਾ ਲਵੇ। ਉਸ ਦਾ ਜਵਾਬ ਸੀ "ਪੁੱਤ ਨੇ ਮੇਰੇ ਮੁੰਹ ਤੇ ਚਪੇੜ ਮਾਰੀ ਏ ਤੇ ਮੈ ਉਸ ਨੂ ੰ ਚਪੇੜ ਦਾ ਜਾਵਾਬ ਿਦੱਤਾ ਹੈ।ਇਸੇ ਤਰਾਂ ਹਿਰਆਣਾ ਰਾਜ ਦੇ ਸਾਬਕਾ ਮੰਤਰੀ ਰਿਹ ਚੁੱਕੇ (ਨਾਮ ਿਲਖਣਾ ਠੀਕ ਨਹੀ) ਵਲੋ ਆਪਣੀ ਹੀ

ਬਨਾਈ ਕੋਠੀ ਦੇ ਸਬੰਧ ਿਵਚ ਆਪਣੇ ਬੇਟੇ ਦੇ ਿਵਰੁੱਧ ਨਾਗਿਰਕ ਕਿਲਆਣ ਅਦਾਲਤ ਿਵਚ ਿਸ਼ਕਾਇਤ ਦਰਜ ਕਰਾਈ ਦੱਸੀ ਜਾਂਦੀ ਹੈ। ਿਸਰਫ ਇਹ ਹੀ ਨਹੀ ਹਾਈ ਕੋਰਟ ਦੇ ਸਾਬਕਾ ਚੀਫ ਜਸਿਟਸ ਤੇ ਉਸ ਦੇ ਬੇਟੇ ਿਵਚ ਕੋਠੀ ਦਾ ਿਵਵਾਦ ਵੀ ਦੱਿਸਆ ਜਾਂਦਾ ਹੈ।ਜਲੰਧਰ ਦੇ ਿਕਸੇ ਦੀ ਦਾਸਤਾਨ ਿਵਚ ਿਪਤਾ ਕਿਹ ਿਰਹਾ ਹੈ ਿਕ ਮੇਰੇ ਬੇਟੇ ਨੇ ਮੇਰਾ ਜੀਨਾ ਦੁ ੱਭਰ ਕਰ ਿਦੱਤਾ।ਇਸੇ ਤਰਾਂ ਹੋਰ ਮੇਰੇ ਘਰ ਕੋਈ ਿਵਅਕਤੀ ਆਪਣੀ ਪਤਨੀ ਨਾਲ ਮਕਾਨ ਿਕਰਾਏ ਤੇ ਲੈ ਣ ਆਇਆ। ਮੇਰੇ ਪੁੱਛਣ ਤੇ ਿਕ ਪਿਹਲਾਂ ਿਕੱਥੇ ਰਿਹੰਦੇ ਹੋ ਤਾਂ ਉਸ ਦੀਆਂ ਅੱਖਾਂ ਿਵਚੋ ਪਾਣੀ ਛਲਕਣ ਲੱਗਾ ।ਮੈ ਪੁੱਿਛਆ ਕੀ ਗੱਲ ਹੈ ਤਾਂ ਉਸ ਨੇ ਮੇਰੀਆਂ ਅੱਖਾਂ ਿਵਚ ਵੀ ਹੰਝੂ ਿਲਆ ਿਦੱਤੇ,ਉਸ ਨੇ ਿਕਹਾ ਭਾਈ ਸਾਿਹਬ ਮੇਰੇ ਮੁੰਡੇ ਨੇ ਸਾਨੂ ੰ ਸਾਡੇ ਹੀ ਘਰ ਿਵਚੋ ਬਾਹਰ ਕੱਢ ਿਦੱਤਾ ਹੈ।


ਇਸ ਨੂ ੰ ਘੋਰ ਕੁ ਲਜੁੱਗ ਨਾ ਕਹਾਂ ਤਾਂ ਕੀ ਕਿਹ ਸਕਦੇ ਹਾਂ ਜਰਾ ਤੁ ਸੀ ਹੀ ਦਸਣ ਦੀ ਖੇਚਲ ਕਰਨਾ।ਕੀ ਕਸੂਰ ਹੈ ਉਨਹ ਾਂ ਜਨਮ ਦੇਣ ਵਾਲੇ ਮਾਤਾ ਿਪਤਾ ਦਾ? *ਿਕਸ ਤਰਾਂ ਮਾਤਾ ਿਪਤਾ ਸਾਡੇ ਲਈ ਆਪਣੀ ਿਜੰਦਗੀ ਦੇ ਉਹ ਲਮੇਹ ਕੁ ਰਬਾਨ ਕਰਦੇ ਹਨ ਪਰ ਅਸੀ ? *ਕੀ ਿਪਤਾ ਦੀ ਕੁ ਰਬਾਣੀ ਦਾ ਇਹ ਿਸਲਾ ਦੇਦੇ ਹਾਂ ਅਸੀ ? *ਉਨਹ ਾਂ ਵਲੋ ਸਾਡੇ ਲਈ ਆਪਣੀ ਿਜੰਦਗੀ ਦੇ ਪਲ ਪਲ ਨੂ ੰ ਕੁ ਰਬਾਨ

ਕਰਨ ਦੇ ਬਾਵਜੂਦੇ ਅਸੀ ਕਿਹੰਦੇ ਹਾਂ ਿਕ ਉਨਹ ਾਂ ਨੇ ਸਾਡੇ ਲਈ ਕੀਤਾ ਹੀ ਕੀ ਹੈ ? * ਮਾਤਾ ਿਪਤਾ ਨੇ ਆਪਣੇ ਸੁਖ ਆਰਾਮ ਛੱਡ ਕੇ ਸਾਡੇ ਲਈ ਮੁਹਈਆ ਕੀਤੇ ਹਰ ਸੁੱਖ ਦੇ ਬਾਵਜੂਦ ਅਸੀ ਕਿਹੰਦੇ ਹਾਂ ਿਕ ਉਸ ਨੇ ਸਾਡੇ ਲਈ ਕੀਤਾ ਹੀ ਕੀ ਏ ? * ਮਾਤਾ ਿਪਤਾ ਨੇ ਪੁੱਤ ਲੈ ਣ ਲਈ ਮੰਿਦਰਾਂ ਗੁਰੂਦੁਆਿਰਆ ਿਵਚ ਰਗੜੇ ਮੱਥੇ ਦੇ ਬਾਵਜੂਦ ਕਿਹੰਦੇ ਹਾਂ ਿਕ ਉਸ ਨੇ ਕੀਤਾ ਹੀ ਕੀ ਏ ? * ਉਹ ਰਾਤਾਂ ਿਜਹੜੀਆ ਉਸ ਨੇ ਸਾਡੀ ਿਬਮਾਰੀ ਵੇਲੇ ਜਾਗ ਜਾਗ ਕੇ ਕੱਟੀਆ ਤਾਂ ਵੀ ਉਸ ਨੇ ਸਾਡੇ ਲਈ ਕੀਤਾ ਹੀ ਕੀ ਏ ? * ਉਹ ਸਮਾਂ ਜਦੋ ਿਬਸਤਰ ਤੇ ਿਪਸ਼ਾਬ ਿਨਕਲਦਾ ਤਾਂ ਉਹ ਿਗੱਲੇ ਿਬਸਤਰੇ ਤੇ ਆਪ ਪੈਕੇ ਪੁੱਤ ਨੂ ੰ ਸੁੱਕੇ ਿਬਸਤਰ ਤੇ ਸੁਆਂਉਦੇ ਤਾਂ ਵੀ ਉਨਹ ਾਂ ਨੇ ਕੀਤਾ ਹੀ ਕੀ ਏ ? * ਉਹ ਵੇਲਾ ਜਦੋ ਪੁੱਤ ਦੀ ਸਕੂ ਲ ਅਡਿਮਸ਼ਨ ਕਰਾਉਣ ਵੇਲੇ ਆਪਣੇ


ਦੋਸਤਾਂ ਤੋ ਪੈਸੇ ਉਧਾਰ ਲੈ ਕੇ ਕੰਮ ਅਧੂਰਾ ਨਹੀ ਰਿਹਣ ਿਦੱਤਾ ਤਾਂ ਵੀ ਉਨਹ ਾਂ ਨੇ ਕੀਤਾ ਹੀ ਕੀ ਏ ? * ਪੁੱਤ ਦੀ ਨੌ ਕਰੀ ਲਈ ਿਪਤਾ ਨੇ ਦਰ ਦਰ ਦੀਆਂ ਠੋ ਕਰਾਂ ਖਾਦੀਆਂ ,ਉਸ ਨੂ ੰ ਵੀ ਦਵਾ ਸਲਾਮ ਕੀਤੀ ,ਤਰਲੇ ਿਮੰਨਤਾਂ ਕੀਤੀਆਂ ਿਜਸ ਨਾਲ ਦੂ ਰ ਦਾ ਿਰਸ਼ਤਾ ਵੀ ਨਹੀ ਸੀ ਤਾਂ ਵੀ ਉਸ ਨੇ ਕੀਤਾ ਹੀ ਕੀ ਏ ? * ਉਹ ਆਪਣੇ ਹੀ ਬਨਾਏ ਘਰ ਿਵਚ ਪਰਾਇਆਂ ਦੀ ਤਰਾਂ ਰਿਹਣ ਲਈ ਮਜਬੂਰ ਹੋ ਿਗਆ , ਉਸ ਨੇ ਜਰਾ ਸੀ ਨਹੀ ਕੀਤੀ ਿਫਰ ਵੀ ਉਸ ਨੇ ਸਾਡੇ/ਤੁ ਹਾਡੇ ਲਈ ਕੀਤਾ ਹੀ ਕੀ ਏ ? * ਤੁ ਹਾਡੇ ਮੁੰਹ ਿਵਚ ਿਨਕਲੀ ਹਰ ਗੱਲ ਪੂਰੀ ਕੀਤੀ ਿਫਰ ਵੀ ਉਸ ਨੇ ਕੀਤਾ ਹੀ ਕੀ ਹੈ ? ਕੀ ਇਨਹ ਾਂ ਸਵਾਲਾਂ ਦੇ ਜਵਾਬ ਿਕਸੇ ਕੋਲ ਹਨ ,ਮੇਰੇ ਕੋਲ ਤਾਂ ਨਹੀ ਹਨ। ਇਹ ਗੱਲ ਵਖਰੀ ਹੈ ਿਕ ਅਸੀ ਮੋਹ ਦੇ ਵਸ ਹੋਕੇ ਇਸ ਨਾਲ ਸਿਹਮਤੀ ਨਾਂ ਦੇਈਏ ਪਰ---- ? ਇਸ ਲਈ ਮੈ ਿਲਿਖਆ ਹੈ ਿਕ "ਅੱਜਕਲ ਦੀਆਂ ਕਈ ਔਲਾਦਾਂ ਦੌਲਤ ਦੀਆਂ ਭੱਖੀਆਂ ਿਕਉ ਹਨ"? ਸਮਝੋ ਜਰਾ ਸਮਝੋ ਨਹੀ ਤਾਂ ਸਮਾਂ ਰੇਤ ਵਾਂਗ ਿਨਕਲਦਾ ਜਾ ਿਰਹਾ ਹੈ A GREAT MAN ,WHO SPARES HIS LIFE, HIDES HIS FEELINGS, IGNORES


HIS HAPPINESS, ACCEPTS THE PAINS, FORGETS HIS COMFORTS, STRUGGLE AT WORK TO MAKE US TO LIVE COMFORTABLY, TO BE HAPPY IN OUR LIFE WITHOUT STRUGGLE ,HE IS NOT ANY ONE ELSE ECCEPT OUR FATHER, SO DO, NOT HURT THAT GENTLE MAN. ਇਸ ਿਵਚ ਕੋਈ ਸ਼ੱਕ ਨਹੀ ਜੇ ਅਸੀ ਆਪਣੇ ਬੱਿਚਆਂ ਤੋ ਮਾਣ ਸਿਤਕਾਰ ਚਾਹੁੰਦੇ ਹਾਂ ਤਾਂ ਸਾਨੂ ੰ ਅਪਣੇ ਬੱਿਚਆਂ ਸਾਹਮਣੇ ਨਮੂਨਾ ਪੇਸ਼ ਕਰਨਾ ਪਵੇਗਾ ।ਨਹੀ ਤਾਂ ਕੱਲ ਇਹੋ ਸਮਾਂ ਸਾਡੇ ਵਲ ਹਨੇ ਰੀ ਤੂ ਫਾਨ ਦੀ ਤੇਜੀ ਨਾਲ ਵੱਧ ਿਰਹਾ ਹੈ । ਉਹ ਿਦਨ ਦੂ ਰ ਨਹੀ ਿਕ ਬੱਿਚਆਂ ਨੇ ਆਪਣੇ ਦਾਦੇ ਨਾਲ ਹੋਇਆ ਿਵਵਹਾਰ ਜੋ ਵੇਿਖਆ ਤੁ ਹਾਡੇ ਨਾਲ ਕਰਨ ਲਈ ਮਜਬੂਰ ਹੋਣਾ ਪਵੇ ਤਾਂ ਜੋ ਅਗੇ ਤੋ ਪੀੜੀਆਂ ਇਸ ਤੋ ਚੁਕੰਨੀਆਂ ਹੋ


ਸਕਣ । ਮਾਤਾ ਿਪਤਾ ਵਲੋ ਬੱਿਚਆਂ ਲਈ ਕੀਤੀਆਂ ਕੁ ਰਬਾਨੀਆਂ ਆਉਣ ਵਾਲੀਆਂ ਨਸਲਾਂ ਤੱਕ ਯਾਦ ਰੱਖ ਕੇ ਉਨਹ ਾਂ ਦਾ ਮਾਣ ਸਿਤਕਾਰ ਕੀਤਾ ਜਾਵੇ ।ਮਾਤਾ ਿਪਤਾ ਦੇ ਪਿਵੱਤਰ ਿਰਸ਼ਤੇ ਦੀ ਮਿਰਯਾਦਾ ਕਾਇਮ ਰੱਖੀ ਜਾ ਸਕੇ ਿਕਤੇ ਇਹ ਪਿਵੱਤਰ ਿਰਸ਼ਤਾ ਬੇਨਾਮ ਨਾ ਹੋ ਜਾਵੇ। SO we should pay tribute to all like grandfather, stepfather, foster father, uncle or any other men who are like father.


Turn static files into dynamic content formats.

Create a flipbook
Issuu converts static files into: digital portfolios, online yearbooks, online catalogs, digital photo albums and more. Sign up and create your flipbook.