ਅਰਿਵੰ ਦ ਕੇਜਰੀਵਾਲ ਨੂੰ NRI ਪੰ ਜਾਬੀਆਂ ਦੀ ਿਚਠੀ ਇਹ ਪੱ ਤਰ ਆਪ ਨੂੰ ਦੁਨੀਆਂ ਦੇ ਕੋਨ ਕੋਨ ਚ ਬੈਠ ਪੰ ਜਾਬੀ ਭਾਰਤੀਆਂ ਵਲ ਸਮੁੱ ਚੇ ਤੌਰ ਤੇ ਬੜੇ ਦੁਖੀ ਮਨ ਨਾਲ ਿਲਿਖਆ ਿਗਆ ਹੈ। ਅਸ ਸਭ ਨ ਤੁਹਾਡੇ ਤੇ ਸਵਰਾਜ ਦੇ ਸੰ ਕਲਪ ਅਤੇ ਿਵਚਾਰਧਾਰਾ ਅਨੁਸਾਰ ਯੋਗ ਮੰ ਨ ਕੇ ਿਵ ਵਾ ਕੀਤਾ ਸੀ ਅਤੇ ਸਮਿਝਆ ਿਗਆ ਸੀ ਿਕ ਦੇ ਵਾਸੀਆਂ ਨੂੰ ਅਤੇ ਖਾਸ ਕਰਕੇ ਪੰ ਜਾਬੀਆਂ ਨੂੰ ਸੁਚੱਜੀ ਅਤੇ ਈਮਾਨਦਾਰਾਨਾ ਰਿਹਨੁਮਾਈ ਦੇਵੋਗ।ੇ ਇਸ ਿਵ ਵਾਸ ਨਾਲ ਅਸ ਪਵਾਸੀ ਪੰ ਜਾਬੀਆਂ ਨ ਆਪਣੇ ਸਖ਼ਤ ਿਮਹਨਤ ਨਾਲ ਕਮਾਏ ਲਖ ਡਾਲਰ ਦੇ ਫੰ ਡ ਅਤੇ ਮਜ਼ਬੂਤ ਸਮਰਥਨ ਦੇ ਕੇ ਤੁਹਾਨੂੰ ਿਦੱ ਲੀ ਦੇ ਮੁੱ ਖ ਮੰ ਤਰੀ ਬਣਨ ਿਵਚ ਪੂਰੀ ਤਨਦੇਹੀ ਨਾਲ ਸਿਹਯੋਗ ਿਦਤਾ ਅਤੇ ਆਪ ਦੀ ਸਫਲਤਾ ਚ ਅਿਹਮ ਭੂਿਮਕਾ ਿਨਭਾਈ। ਪਰ ਅਫਸੋਸ ਇਸ ਗੱ ਲ ਦਾ ਹੈ ਿਕ ਤੁਸ ਅਤੇ ਤੁਹਾਡੀ ਜੁੰ ਡਲੀ ਨ ਿਜਵ ਪੰ ਜਾਬੀਆਂ ਨਾਲ ਵਾਰ ਵਾਰ ਧੋਹ ਕਮਾਇਆ ਅਤੇ ਿਵ ਵਾਸਘਾਤ ਕੀਤਾ ਉਸ ਮਗਰ ਸਾਡੇ ਮਨ ਅੰ ਦਰ ਜ਼ੋ ਤਸਵੀਰ ਤੁਹਾਡੇ ਪਤੀ ਹਮੇ ਾ ਲਈ ਉਕਰੀ ਗੲੀ ਹੈ ਉਹ ਹੈ “ ਅਰਿਵੰ ਦ ਕੇਜਰੀਵਾਲ - ਪੰ ਜਾਬ ਦਾ ਗ਼ਦਾਰ” । ਇਸ ਤੱ ਥ ਦੀ ਪੁ ਟੀ ਲਈ ਉਹਨ ਘਟਨਾਵ ਦਾ ਹਵਾਲਾ ਿਦਤਾ ਜਾ ਿਰਹਾ ਹੈ ਜੋ ਤੁਹਾਨੂੰ ਪੰ ਜਾਬ ਦੇ ਦੋਖੀ ਅਤੇੇ ਗ਼ਦਾਰ ਸਾਿਬਤ ਕਰਦੀਆਂ ਹਨ। 1. ਪਿਹਲੀ ਵਾਰ 2014 ਦੀਆਂ ਸੰ ਸਦੀ ਚੋਣ ਚ ਜਦ ਸਾਰੇ ਦੇ ਅੰ ਦਰ ਤੁਸ ਮੂੰ ਹ ਦੀ ਹਾਰ ਖਾਧੀ ਤ ਉਦ ਿਸਆਸੀ ਤੌਰ ਤੇ ਮਰ ਰਹੀ ਪਾਰਟੀ ਅੰ ਦਰ ਨਵ ਰੂਹ ਫੂਕਣ ਲਈ ਿਸਰਫ ਪੰ ਜਾਬੀਆਂ ਨ ਚਾਰ ਸੀਟ ਤ ਪਾਰਲੀਮਟ ਿਵੱ ਚ ਆਪਣੇ ਮਬਰ ਨੂੰ ਿਜੱ ਤਾ ਕੇ ਭੇਿਜਆ ਅਤੇ ਆਪ ਪਤੀ ਆਪਣੀ ਸੰ ਵੇਦਨਾ, ਵਫ਼ਾਦਾਰੀ ਅਤੇ ਭਰੋਸਾ ਪਗਟਾਇਆ ਪੰ ਤੂ ਤੁਸ ਅਤੇ ਤੁਹਾਡੀ ਜੁੰ ਡਲੀ ਨ ਗ਼ਦਾਰੀ ਕਰਿਦਆਂ ਦੋ ਐਮ ਪੀਜ਼ ਡਾਕਟਰ ਧਰਮਵੀਰ ਗ ਧੀ ਅਤੇ ਹਿਰੰ ਦਰ ਿਸੰ ਘ ਖਾਲਸਾ ਨੂੰ ਬੇਇਜ਼ਤੀ ਕਰ ਕੇ ਪਾਰਟੀ ਚ ਬਾਹਰ ਕਰ ਿਦੱ ਤਾ। ਉਹਨ ਦਾ ਕਸੂਰ ਿਸਰਫ ਇਹ ਸ ਿਕ ਉਹਨ ‘ਆਪ’ ਦੇ ਸੀਨੀਅਰ ਆਗੂ ਜੋਿਗੰ ਦਰ ਯਾਦਵ ਅਤੇ ਪ ਤ ਭੂ ਣ ਿਖਲਾਫ ਤੁਹਾਡੀ ਕਾਰਵਾਈ ਤੇ ਸਵਾਲ ਉਠਾਏ ਸਨ। ਪੰ ਜਾਬ ਅਨੁ ਾਸਨ ਕਮੇਟੀ ਦੇ ਇੰ ਚਾਰਜ ਡਾਕਟਰ ਦਲਜੀਤ ਿਸੰ ਘ ਨੂੰ ਵੀ ਿਬਨ ਿਕਸੇ ਸਹੀ ਕਾਰਣ ਤ ਬਾਹਰ ਦਾ ਰਸਤਾ ਿਦਖਾਇਆ ਿਗਆ। ਇਥ ਹੀ ਤੁਹਾਡੀ ਪੰ ਜਾਬ ਪਤੀ ਗ਼ਦਾਰੀ ਦਾ ਮੁੱ ਢ ਬੰ ਿਨਆ ਿਗਆ ਸੀ। 2. ਦੂਸਰਾ ਧੋਖਾ ਉਸ ਵੇਲੇ ਹੋਇਆ ਜਦ ਆਪ ਵਲ ਆਪਣੀ ਹੀ ਬਣਾਈ ਪੰ ਜਾਬ ਇਕਾਈ ਦੇ ਕਨਵੀਨਰ ਸੁਚਾ ਿਸੰ ਘ ਛੋਟੇਪੁਰ ਨੂੰ ਬੜੇ ਘਟੀਆ ਅਤੇ ਰਮਨਾਕ ਦੋ ਲਾ ਕੇ ਬਦਨਾਮ ਕੀਤਾ ਅਤੇ ਿਬਨ ਕੋਈ ਦੋ ਸਾਬਤ ਕੀਿਤਆਂ ਪਾਰਟੀ ਚ ਬਾਹਰ ਕਰ ਿਦੱ ਤਾ। ਇਹ ਪਾਰਟੀ ਦੀ ਿਦਨ-ਬ-ਿਦਨ ਵਧਦੀ ਲੋ ਕਿਪਅਤਾ ਨੂੰ ਸੱ ਟ ਮਾਰਨ ਵਾਲੀ ਸਭ ਤ ਵੱ ਡੀ ਘਟਨਾ ਸਾਿਬਤ ਹੋਈ। ਚੋਣ ਚ ਖੂਨ ਪਸੀਨਾ ਇਕ ਕਰ ਰਹੇ ਪੰ ਜਾਬ ਵਾਸੀਆਂ ਨ ਦੂਜੀ ਵਾਰ ਦੰ ਦ ਕਚੀਚ ਕੇ ਇਹ ਸਭ ਇਸ ਕਰਕੇ ਬਰਦਾ ਤ ਕਰ ਿਲਆ ਿਕ ਚੋਣ ਿਜੱ ਤਣ ਤ ਬਾਅਦ ਇਸ ਮਸਲੇ ਨੂੰ ਸੁਲਝਾ ਿਲਆ ਜਾਵੇਗਾ। 3. ਤੀਜੀ ਘਟਨਾ ਉਸ ਵੇਲੇ ਦੀ ਹੈ ਜਦ ਪੰ ਜਾਬੀ ਕਲਾਕਾਰ ਅਤੇ ਲੋ ਕ ਪੀਆ ਖ਼ਸੀਅਤ ਗੁਰਪੀਤ ਘੁੱ ਗੀ ਨੂੰ ਵੀ ਤੁਸ ਆਪਣੀ ਹਕੜ ਅਤੇੇ ਹਾਊਮ ਦੇ ਅਧੀਨ ਅਹੁਦੇ ਤ ਹਟਾ ਿਦੱ ਤਾ ਜ਼ੋ ਿਕ ਬੇਹੱਦ ਰਮਨਾਕ ਅਤੇ ਿਨੰਦਣਯੋਗ ਕਾਰਵਾਈ ਸੀ। ਗੁਰਪੀਤ ਘੁੱ ਗੀ ਇਹ ਸੋਚ ਲੈ ਕੇ ਪਾਰਟੀ ਿਵਚ ਾਿਮਲ ਹੋਇਆ ਸੀ ਿਕ ਉਸ ਦਾ ਇਹ ਕਦਮ ਪੰ ਜਾਬੀਆਂ ਦੇ ਸੰ ਘਰ ਿਵਚ ਨਵ ਰੂਹ ਫੂਕਣ ਲਈ ਸਹਾਈ ਹੋਵੇਗਾ ਪਰ ਉਸ ਨਾਲ ਅਤੇ ਪੰ ਜਾਬ ਨਾਲ ਕਦਮ ਕਦਮ ਤੇ ਧੋਖਾ ਕੀਤਾ ਿਗਆ। ਉਸ ਵੇਲੇ ਗੁਰਦਾਸਪੁਰ ਦੀਆਂ ਿਜ਼ਮਨੀ ਚੋਣ ਚ ਪੰ ਜਾਬੀ ਿਦਨ-ਰਾਤ ਿਮਹਨਤ ਕਰਕੇ ਆਪ ਦੀ ਸਾਖ ਨੂੰ ਬਚਾਉਣ ਦੀ ਕੋਿ ਕਰ ਰਹੇ ਸਨ ਅਤੇ ਇਧਰ ਤੁਸ ਇਕ ਤ ਬਾਅਦ ਇਕ ਧੋਖਾ ਕਰ ਕੇ ਪੰ ਜਾਬੀਆਂ ਦੀ ਿਪੱ ਠ ਿਵਚ ਛੁਰਾ ਮਾਰ ਰਹੇ ਸੀ। ਅਸ ਸੋਚਦੇ ਸੀ ਿਕ ਾਇਦ ਹੁਣ ਤੁਸ ਆਪ ਵਲ ਕੀਤੀਆਂ ਗਲਤੀਆਂ ਤ ਸਬ ਿਸਖਗੇ ਪਰ ਹੋਇਆ ਉਲਟ। 4. ਚੌਥੀ ਘਟਨਾ ਨ ਤ ਤੁਹਾਡੀ ਕਾਇਰਤਾ, ਗੀਦੀਪੁਣੇ ਅਤੇ ਬੁਜ਼ਿਦਲੀ ਦੀ ਅਖੀਰ ਕਰ ਿਦੱ ਤੀ ਜਦ ਨਿ ਆਂ ਦੀ ਦਲਦਲ ਚ ਪੰ ਜਾਬੀਆਂ ਨੂੰ ਬਰਬਾਦ ਕਰਨ ਦੇ ਦੋ ਚ ਿਘਰੇ ਅਤੇੇ ਤੁਹਾਡੇ ਵਲ ਹੀ ਸਭ ਤ ਵੱ ਧ ਬਦਨਾਮ ਕੀਤੇ ਗਏ ਿਬਕਰਮਜੀਤ ਮਜੀਠੀਆ ਕੋਲ ਤੁਸ ਮੁਆਫੀ ਮੰ ਗ ਲਈ। ਇਸ ਤਰ ਕਰਕੇ ਤੁਸ ਿਸਰਫ ‘ਆਪ’ ਨਾਲ ਹੀ ਨਹ ਬਲਿਕ ਸਮੁੱ ਚੀ ਪੰ ਜਾਬੀਅਤ ਨਾਲ ਿਵ ਵਾ ਘਾਤ ਕਰਕੇ ਇਿਤਹਾਸ ਿਵਚ ਆਪਣੇ ਅਕਸ ਨੂੰ ਿਮੱ ਟੀ ਿਵੱ ਚ ਿਮਲਾ ਿਲਆ। ਤੁਸ ਸਾਰੇ ਪੰ ਜਾਬ ਦੇ ਲੀਡਰ ਅਤੇ ਸਮੂਹ ਵਲੰਟੀਅਰਜ ਨੂੰ ਹੀ ਨਹ ਬਲਿਕ ਸਕੂਲ ਦੇ ਬਿਚਆਂ ਨੂੰ ਵੀ ਇਸ ਦੇ ਬਾਅਦ ਿਵੱ ਚ ਿਨਕਲਣ ਵਾਲੇ ਨਤੀਜੇ ਸੋਚਣ ਤ ਿਬਨ ਹੀ ਮਜੀਠੀਏ ਨੂੰ ਡਰਗ ਡੀਲਰ ਕਿਹਣ ਲੲੀ ਮਜਬੂਰ ਕੀਤਾ ਅਤੇ ਬਾਅਦ ਿਵੱ ਚ ਿਬਨ ਿਕਸੇ ਦੀ ਸਲਾਹ ਲੈ ਣ ਦੇ ਝੱ ਟ ਹੀ ਡਰਪੋਕ ਿਗਦੜ ਵ ਗ ਮੁਆਫੀ ਮੰ ਗ ਲਈ। ਇਸ ਗ਼ਦਾਰੀ ਅਤੇ ਬੇਈਮਾਨੀ ਨੂੰ ਅਖ ਪਰੋਖੇ ਕਰ ਸਕਣਾ ਸਾਡੇ ਵੱ ਸ ਨਹ ਿਰਹਾ ਅਤੇ ਸਾਡੇ ਿਦਲ ਿਦਮਾਗ ਉਤੇ ਤੁਹਾਡਾ ਨਾਮ ਕਾਲੇ ਅੱ ਖਰ ਿਵਚ ਿਲਿਖਆ ਿਗਆ। 5. ਪੰ ਜਵ ਅਤੇ ਤਾਜ਼ਾ ਘਟਨਾ ਿਨਧੜਕ ਆਗੂ ਸੁਖਪਾਲ ਿਸੰ ਘ ਖਿਹਰਾ ਨਾਲ ਤੁਹਾਡੇ ਵਲ ਵਾਰ ਵਾਰ ਕੀਤੀ ਧੱ ਕੇ ਾਹੀ ਦੀ ਹੈ ਜੋ ਕੇਵਲ ਤੇ ਕੇਵਲ ਪੰ ਜਾਬੀਆਂ ਨੂੰ ਜ਼ਲੀਲ ਕਰਨ ਦੇ ਮਨਸੂਬੇ ਨਾਲ ਿਗਣੀ ਿਮਥੀ ਸਾਜ ਅਧੀਨ ਹੋਈ। ਿਵਰੋਧੀਆਂ ਦੇ